ਕਰੌਨਾਂ ਆਵਦੇ ਪੂਰੇ ਜੋਰ ਤੇ ਸੀ ਤੇ ਭੂਆ ਦੇ ਮੁੰਡੇ ਦਾ ਫੋਨ ਆਇਆ ਅਖੇ ਮਾਮੀ ਠੀਕ ਨਹੀ ਪਟਿਆਲੇ ਲੈਕੇ ਚੱਲਿਆ ਆਂ ( ਮੇਰੀ ਮਾਂ ) ਕਹਿੰਦਾ ਸਾਹ ਲੈਣ ਚ ਤਕਲੀਫ ਹੋ ਰਹੀ ਏ TB ਹਸਪਤਾਲ ਪਟਿਆਲੇ ਲੈ ਕੇ ਗਿਆ ਓਹਨਾਂ ਟੈਸ਼ਟ ਕੀਤੇ ਤੇ ਦਾਖਲ ਕਰ ਲਈ ਦੋ ਕੂ ਦਿਨਾਂ ਬਾਅਦ ਕਹਿੰਦੇ PGI ਲੈ ਜਾਵੋ ਤੇ ਊੱਥੇ ਲੈ ਗਏ ਤੇ ਰਾਤ ਨੂੰ ਕੰਮ ਤੋ ਆ ਕੇ ਫੋਨ ਕੀਤਾ ਭੁਆ ਦੇ ਪੁੱਤਰ ਨੂੰ…. ਮੈ ਕਿਹਾ ਬੀਬੀ ਨਾਲ ਗੱਲ ਕਰ ਦੇ…. ਕਹਿੰਦਾ ਮੈ ਬਾਹਰ ਆਂ ਹਸਪਤਾਲ ਤੋ ਤੇ ਅਖੇ ਮਾਮੀ ਵੀ ਕਹਿੰਦੀ ਸੀ ਮੈ ਬੱਬੂ ਨਾਲ ਜਰੂਰੀ ਗੱਲ ਕਰਨੀ ਏ…….. ਜਦੋ ਸਵੇਰੇ ਉੱਠ ਕੇ ਫੋਨ ਚੁੱਕ ਵੇਖਿਆ ਤੇ ਮੈਸਿਜ ਆਇਆ ਹੋਇਆ ਸੀ ਮਾਮੀ ਚਲੀ ਗਈ…. ਬੱਸ ਫਿਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ