ਬੁਲਾ ਨਾ ਸਕੇ
ਹੁਣ ਤਾਂ ਲੱਗਦਾ ਏ ਡਰ,
ਕਿਸੇ ਦੇ ਹਾਸੇ ਤੋਂ।
ਤਾਂਹੀਂਓ ਤਾਂ ਲੰਘਣਾਂ ਪੈਂਦੈ,
ਹੋਕੇ ਇੱਕ ਪਾਸੇ ਤੋਂ।
ਪਤਾ ਨਾ ਕਿਹੜੇ ਵੇਲੇ,
ਇਲਜ਼ਾਮ ਕੋਈ ਲੱਗਾ ਦੇਵੇ।
ਹੱਸਦੇ ਵੱਸਦੇ ਸੰਗਰੂਰਵੀ ਨੂੰ,
ਕੋਈ ਖ਼ਤਰੇ ਵਿਚ ਪਾ ਦੇਵੇ।
ਬੁਲਾ ਨਾ ਸਕੇ ਉਸਨੂੰ,
ਜਿਸਨੂੰ ਚਾਹਿਆ ਸਦਾ ਬੁਲਾਉਣਾ।
ਨਾ ਹੋ ਸਕੇ ਉਹ ਸਾਡੇ ਸੰਗਰੂਰਵੀ,
...
/>
ਚਾਹਿਆ ਜਿਸਨੂੰ ਵੀ ਆਪਣਾ ਬਣਾਉਣਾ।
✍️ ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
Access our app on your mobile device for a better experience!
Related Posts
ਤੂੰ ਕਰਦਾ ਨਹੀ ਮੈਨੂੰ ਪਿਆਰ , ਜੱਗ ਸਾਰਾ ਕਹਿੰਦੈ। ਦਿੱਤਾ ਜੱਗ ਵਿਸਾਰ , ਜੱਗ ਸਾਰਾ ਕਹਿੰਦੈ। ਬੇਵਫ਼ਾ ਏ ਯਾਰ ਮੇਰਾ, ਤੂੰ ਕਹਿੰਦਾ ਫਿਰਦਾ ਏ। ਝੂਠੀ ਤੋਹਮਤ ਲਾ ਮੇਰੇ ਤੇ, ਨਜ਼ਰਾਂ ਵਿੱਚੋਂ ਗਿਰਦਾ ਏ। ਤੈਨੂੰ ਨਹੀ ਯਾਰ ਦੀ ਸਾਰ, ਜੱਗ ਸਾਰਾ ਕਹਿੰਦੈ, ਤੂੰ ਨਹੀ ਕਰਦਾ…….. ਦੌਲਤ ਤੈਨੂੰ ਪਿਆਰੀ ਏ, ਯਾਰ ਪਿਆਰਾ Continue Reading »
ਅੰਮੜੀ ਦੇ ਵਿਹੜੇ ਮਾਣੇ, ਖੁਸ਼ੀਆਂ ਤੇ ਖੇੜੇ । ਨਾ ਕੋਈ ਫਿਕਰ ਸੀ , ਤੇ ਨਾ ਕੋਈ ਝੇੜੇ । ਦੁੱਖ-ਸੁੱਖ ਆਉਂਦੇ ਸੀ, ਭਾਵੇਂ ਬਥੇਰੇ । ਮਿਲਜੁਲ ਕੇ ਕਰ , ਲੈਂਦੇ ਸੀ ਨਿਬੇੜੇ । ਭੈਣ- ਭਰਾ ਹੁੰਦੇ ਸੀ , ਸਾਂਹਾਂ ਦੇ ਨੇੜੇ । ਹੋਏ ਵੱਡੇ ਤਾਂ ਪੈ ਗਏ, ਆਪੋ-ਆਪਣੇ ਝਮੇਲੇ। ਮਾਂ ਦੇ Continue Reading »
… …
ਐਨਾ ਮਿੱਠਾ ਨਾ ਬਣੀ, ਕਿ ਕੀੜੀਆਂ ਕਰ ਝੱਟ ਚੱਟ ਜਾਣ। ਐਨਾ ਕੌੜਾ ਵੀ ਨਾ ਬਣੀ, ਕਿ ਸਭ ਖੱਟ ਝੱਟ ਪਾਸਾ ਵੱਟ ਜਾਣ। ਬੋਲੀ ਬੇਸ਼ੱਕ ਬਹੁਤ ਥੋੜ੍ਹਾ, ਸੌ ਹੱਥ ਰੱਸਾ,ਸਿਰੇ ਤੇ ਗੰਢ ਹੋਵੇ। ਹੱਸਦਾ ਵੱਸਦਾ ਨੱਚਦਾ ਰਹੀ, ਬੇਸ਼ੱਕ ਜ਼ਿੰਮੇਵਾਰੀਆਂ ਦੀ ਪੰਡ ਹੋਵੇ। ਹਰ ਕਿਸੇ ਨਾਲ ਨਹੀਂ, ਗੱਲ ਸਾਂਝੀ ਕਰਨੀ ਚਾਹੀਦੀ। ਵਿਸ਼ਵਾਸ Continue Reading »
ਨਾਲ਼ ਸਰਦਾਰੀ ਹੁੰਦੀ ਨੀ, ਹੱਤਿਆਰਾ ਦੇ, ਬਰਾਵਾ ਨਾਲ ਸਰਦਾਰੀ, ਹੁੰਦੀ ਨੀ ਤਲਵਾਰਾਂ ਦੇ ਸੋਚ ਬਿਨਾ ਸਰਦਾਰੀ, ਹੁੰਦੀ ਨੀ ਦਿਮਾਗ਼ ਕਾਰਾ ਦੇ ਟਾਈਮ ਬਿਨਾਂ ਸਰਦਾਰੀ, ਹੁੰਦੀ ਨੀ ਲਿੱਖਣਕਰਾ ਦੇ। ਸਰਹੱਦਾਂ ਟਾਪ ਸਰਦਾਰੀ, ਹੁੰਦੀ ਨੀ ਤੋਪਕਾਰਾ ਦੇ ਮਾਫਿਲਾ ਵਿੱਚ ਸਰਦਾਰੀ, ਹੁੰਦੀ ਨੀ ਗੀਤਕਾਰਾਂ ਦੇ। ਆਵਾਜ਼ ਮਾਰ ਸਰਦਾਰੀ, ਹੁੰਦੀ ਨੀ ਬੋਲੰਕਾਰਾ ਦੇ ਚਿੱਟਾ Continue Reading »
ਲਿਖਦਾ ਉਦਾਸ ਗੀਤ, ਉਦਾਸੀ ਦਾ ਮਾਲਕ ਮੈਂ। ਲਿਖਦਾ ਉਦਾਸ ਗੀਤ, ਦਰਦਾਂ ਦਾ ਪਾਲਕ ਮੈਂ। ਤਰਸ ਗਿਆ ਕਦੋਂ ਦਾ, ਮੈਂ ਤਾਂ ਹਾਸਿਆਂ ਨੂੰ। ਨਾ ਭੁੱਲ ਪਾਇਆ ਹਾਲੇ, ਬੀਤੇ ਤਮਾਸ਼ਿਆਂ ਨੂੰ। ਦਰਦ ਭਰਿਆ ਸੀਨੇ ਚ, ਲਿਖ ਗਾਵਾਂ ਦਾਸਤਾਨ ਆਪਣੀ। ਦਰਦੀਲੇ ਗੀਤ ਸਰਮਾਇਆ, ਕਰਾਂ ਸਪੁਰਦ ਮੈਂ ਜਾਨ ਆਪਣੀ। ✍️ ਸਰਬਜੀਤ ਸੰਗਰੂਰਵੀ ਪੁਰਾਣੀ ਅਨਾਜ Continue Reading »
ਨਿੱਕੀ ਉਮਰ ਤੇ #ਦੁੱਖੜੇ ਭਾਰੇ ਨੇ ਲੱਖਾਂ ਚਾਅ ਤੇ #ਸੁਪਨੇ ਮਾਰੇ ਨੇ, ਮੈਂ #ਹੱਸ ਕੇ ਹਰ ਦਰਦ ਸਹਿ ਲੈਣਾ ਜਿੰਨਾ ਚਿਰ ਵੀ ਰਹੂੰ #ਅਬਾਦ ਮਾਏ, ਅੱਜ ਧੀ ਤੇਰੇ ਦੇ #ਦਰਦਾਂ ਨੂੰ ਵੀ ਮਿਲਣ ਲੱਗੀ ਹੈ ਦਾਦ ਮਾਏ… ਅਠਾਰਾਂ #ਵਰ੍ਹਿਆਂ ਦੀ ਜ਼ਿੰਦਗੀ ਵਿੱਚ ਮੈਂ ਦੁਨੀਆਂ ਨੂੰ #ਪਹਿਚਾਣ ਲਿਆ, ਇੱਥੇ ਹਰ ਇੱਕ Continue Reading »
ਤੈਨੂੰ 9 ਮਹੀਨੇ ਮਾਂ ਤੇਰੀ ਨੇ ਕੁੱਖ ਦੇ ਵਿੱਚ ਰੱਖਿਆ ਸੀ ‘ ਤੇ ਤੂੰ ਵਿਆਹ ਕਰਵਾਕੇ 9 ਦਿਨਾਂ ਵਿੱਚ ਮਾਂ ਘਰ ਚੋਂ ਕੱਢ ਦਿੱਤੀ !! ਤੈਨੂੰ ਰੋਦਾਂ ਦੇਖ ਕੇ ਮੈਂ ਪੁੱਤਰਾ ਮੈਂ ਸੀ ਰੋਟੀ ਛੱਡ ਦਿੰਦੀ ‘ ਤੂੰ ਹੁਣ ਘਰਵਾਲੀ ਦੇ ਪਿੱਛੇ ਲੱਗ ‘ ਮਾਂ ਆਪਣੀ ਹੀ ਛੱਡ ਦਿੱਤੀ !! Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)