ਇੱਕ ਘਟਨਾ ਨੇ ਬਦਲ ਦਿੱਤੀ ਚੀਨੀ ਵਿਆਕਤੀ ਦੀ ਜਿੰਦਗੀ, ਅੰਮ੍ਰਿਤ ਛਕ ਕੇ ਸੱਜਿਆ ਸਿੰਘ… ਅੱਜ ਅਸੀ ਇਨਸਾਨ ਦੀ ਗੱਲ ਕਰਨ ਜਾ ਰਹੇ ਹਾਂ, ਜੋ ਕਿ ਸਿੱਖ ਧਰਮ ਦੇ ਸਿਧਾਂਤਾਂ ਤੋਂ ਇੰਨਾਂ ਪ੍ਰਭਾਵਿਤ ਹੋਇਆ ਕਿ ਉਸ ਨੇ ਆਪਣੀ ਜਿੰਦਗੀ ਸਿੱਖ ਧਰਮ ਦੇ ਲੇਖੇ ਲਾ ਦਿੱਤੀ, ਇਸ ਤੋਂ ਪਹਿਲਾਂ ਉਹ ਇੱਕ ਆਮ ਚੀਨੀ ਵਿਅਕਤੀ ਵਾਂਗ ਜਿੰਦਗੀ ਜਿਊਂਦਾ ਸੀ। ਇਸ ਸਖਸ਼ ਦਾ ਨਾਮ ਮੀਤ ਪਤ ਸਿੰਘ ਚਿਉਂਗ ਹੈ
ਜੋ ਕਿ ਸਿੱਖ ਭਾਈਚਾਰੇ ਦੇ ਸੰਪਰਕ ‘ਚ ਆ ਕੇ ਪਹਿਲੀ ਵਾਰ ਲੰਗਰ ਦੀ ਸੇਵਾ ਕਰਨ ਆਇਆ ਸੀ,ਤੇ ਉਹ ਇਸ ਤੋਂ ਇੰਨ੍ਹਾਂ ਪ੍ਰਭਾਵਿਤ ਹੋਇਆ ਕਿ ਉਸ ਨੇ ਸਿੱਖ ਧਰਮ ਅਪਨਾਉਣ ਦਾ ਮਨ ਬਣਾ ਲਿਆ। ਮੀਤ ਪਤ ਸਿੰਘ ਨੇ ਇੱਕ ਨਿੱਜੀ ਚੈਲਨ ਦੀ ਇੰਟਰਵਿਓੂ ‘ਚ ਦੱਸਿਆ ਕਿ ਉਸ ਨੇ ਲੰਗਰ ਦੀ ਸੇਵਾ ਦੌਰਾਨ ਦੇਖਿਆ ਕਿ ਹਰ ਕੋਈ ਇੱਕ ਹੀ ਲਾਇਨ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ