ਛੱਡ ਦਿਲਾ
ਛੱਡ ਦਿਲਾ,ਛੱਡ ਦਿਲਾ,
ਛੱਡ ਦਿਲਾ,ਆਸ ਉਸਦੀ।
ਜਾਣ ਜਾਣ,ਜਿਹੜੀ ਜਿਹੜੀ,
ਤੇਰੇ ਨਾਲ,ਰਹੇ ਰੁੱਸਦੀ।
ਆਉਣਾ ਹੁੰਦਾ, ਉਨ੍ਹਾਂ ਨੇ ਜੇ,
ਕਦੋਂ ਦਾ ਹੀ ਆਉਣਾ ਸੀ।
ਹੋਰ ਕਿਸੇ ਨੂੰ ਬੁਲਾਉਣੋਂ ਪਹਿਲਾਂ,ਤੈਨੂੰ ਬੁਲਾਉਣਾ ਸੀ।
ਕਿਉਂ ਹੋਏ ਬਰਬਾਦ,
ਉਸ ਪਿੱਛੇ, ਦੱਸ ਤੂੰ ਕਮਲਿਆ,
ਰੱਖੇ ਨਾ ਖ਼ਿਆਲ ਤੇਰਾ,
ਨਾ ਕਦੇ ਹਾਲ ਪੁੱਛਦੀ,
ਛੱਡ ਦਿਲਾ, ਛੱਡ ਦਿਲਾ,
ਛੱਡ ਦਿਲਾ,ਆਸ ਉਸਦੀ।
...
/>
ਜਾਣ ਜਾਣ, ਜਿਹੜੀ ਜਿਹੜੀ, ਨਾਲ ਤੇਰੇ,ਰਹੇ ਰੁੱਸਦੀ।
✍️ ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
Access our app on your mobile device for a better experience!
Related Posts
ਦਿਲ ਮੰਦਰ ਅੰਦਰ, ਜਿਸਨੂੰ ਵਸਾਇਆ ਏ। ਉਸਨੂੰ ਨਾ ਕਦੇ ਸਾਡਾ, ਚੇਤਾ ਆਇਆ ਏ। ਪਲ ਪਲ ਯਾਦ ਕਰਦੇ, ਦੀਦ ਲਈ ਤਰਸਦੇ, ਆ ਉਸ ਨਾ ਅਜੇ ਵੀ, ਮੁੱਖ ਦਿਖਾਇਆ ਏ। ਪਿਆਸ ਜਿਹੀ ਰਹਿੰਦੀ, ਕਦੇ ਭੁੱਖ ਸਤਾਉਂਦੀ ਏ, ਮੁੱਖੜਾ ਮੇਰਾ ਨਾ ਕਦੇ, ਉਸ ਮਨ ਭਾਇਆ ਏ। ✍️ ਸਰਬਜੀਤ ਸੰਗਰੂਰਵੀ ਪੁਰਾਣੀ ਅਨਾਜ ਮੰਡੀ, ਸੰਗਰੂਰ। Continue Reading »
ਛੱਡ ਦਿਲਾ ਆਸ ਉਸਦੀ, ਉਸ ਲੱਗਦੈ ਆਉਣਾ ਵੀ ਤਾਂ ਨਹੀਂ। ਆ ਵੀ ਗਈ ਜੇ ਕਦੇ ਮੰਨ ਲੈ, ਤੈਨੂੰ ਉਸਨੇ ਬੁਲਾਉਣਾ ਵੀ ਤਾਂ ਨਹੀਂ। ਮਾਰਨਗੇ ਮੱਥਾ ਤੇਰੇ ਨਾਲ ਹੀ, ਉਸਨੂੰ ਕਿਸੇ ਸਮਝਾਉਣਾ ਵੀ ਤਾਂ ਨਹੀਂ। ਜਿੰਨਾ ਸਤਾਇਆ ਉਸ ਕਮਲੀ ਨੇ, ਤੈਨੂੰ ਕਿਸੇ ਸਤਾਉਣਾ ਵੀ ਤਾਂ ਨਹੀਂ। ਕਿਉਂ ਰਹਿੰਦਾ ਤੂੰ ਮਹਿਲ ਸਜਾਉਂਦਾ, Continue Reading »
ਹੰਝੂ ਅੱਖਾਂ ਵਿੱਚ ਖਾਰੇ ਨੇ, ਕਿੰਝ ਮਨਾਉਣ ਉਹ ਖ਼ੁਸ਼ੀਆਂ, ਪਿਆਰ ਬਾਜ਼ੀ ਜੋ ਹਾਰੇ ਨੇ। ਹੰਝੂ ਅੱਖਾਂ ਵਿੱਚ ਖਾਰੇ ਨੇ, ਸਾਰੀ ਨੇ ਕਹਾਣੀ ਦੱਸਦੇ, ਵਿਛੜੇ ਸੱਜਣ ਪਿਆਰੇ ਨੇ। ਹੰਝੂ ਅੱਖਾਂ ਵਿੱਚ ਖਾਰੇ ਨੇ, ਨਾਮ ਤੇਰਾ ਲੈਣ ਤੋਂ ਮੈਨੂੰ, ਰੋਕਣ ਟੋਕਣ ਸਾਰੇ ਨੇ। ਹੰਝੂ ਅੱਖਾਂ ਵਿੱਚ ਖਾਰੇ ਨੇ, ਤੇਰੀ ਗ਼ੈਰ ਹਾਜ਼ਰੀ ਵਿੱਚ, Continue Reading »
ਜਿੰਦਗੀ ਤਾਂ ਮੇਰੀ ਸੀ ਪਰ ਮੈਂ ਤੇਰੇ ਤੋਂ ਜਿਉਣ ਦਾ ਹੱਕ ਮੰਗਿਆਂ, ਤੂੰ ਹੱਕ ਤਾਂ ਦਿੱਤਾ ਕਿਸ਼ਤਾਂ ਵਿੱਚ, ਨਾਲੋਂ ਨਾਲ ਸੁੱਖ ਦੁੱਖ ਦਾ ਬਰਾਬਰ ਪੱਖ ਰੱਖਿਆ l ਮੈਂ ਤਾਂ ਤੇਰੀ ਰਜ਼ਾ ਸਮਝ ਕੇ ਜਿੰਦਗੀ ਦਾ ਹਰ ਪਲ ਹੰਢਾ ਲਿਆ, ਤੇਰੇ ਤੋਂ ਹੀ ਹਰ ਮੈਂ ਸਿਤਮ ਸਹਿਣ ਦਾ ਵੱਲ ਸਿੱਖਿਆ, ਕੁਝ Continue Reading »
ਦੱਸ ਕਿਵੇਂ ਕਰਾਂ, ਕਰਾਂ ਸ਼ੁਕਰਾਨਾ ਤੇਰਾ। ਨਹੀਂ ਭੁੱਲਣਾ,ਨਾ ਕਦੇ, ਕਦੇ ਨਜ਼ਰਾਨਾ ਤੇਰਾ। ਜੋਤੀ ਨੈਣਾਂ ਦੀ, ਘੱਟਦੀ ਘੱਟਦੀ ਘੱਟ ਗਈ ਮੇਰੀ ਏ। ਅੱਖ,ਦਿਲ ਰੋਏ ਦੋਵੇਂ, ਆਈ ਜਦੋਂ ਜਦੋਂ ਯਾਦ ਬਥੇਰੀ ਤੇਰੀ ਏ। ਦੱਸ ਕਿਵੇਂ ਕਰਾਂ, ਸ਼ੁਕਰਾਨਾ ਤੇਰਾ। ਸ਼ੁਕਰਾਨਾ ਤੇਰਾ, ਦੀਵਾਨਾ ਤੇਰਾ। ਤੇਰੇ ਦਿੱਤੇ ਦੁੱਖਾਂ ਦਾ, ਨਾ ਇਲਾਜ ਹਾਲੇ ਹੋਇਆ ਏ। ਤੂੰ Continue Reading »
ਧਰਵਾਸੇ ਸੱਚ ਮੇਰੇ ਤੇ ਕੋਣ, ਐਤਵਾਰ ਕਰੇਂਗਾ ਅੜਿਆ, ਝੂਠ ਲੈ ਕੇ ਨਿਕਲਾ, ਇਸ ਦੁਨੀਆਂ ਦੇ ਮੈਦਾਨੇ । ਧਰਮ ਕਾਇਮ ਮੇਰਾ ਝੂਠ ਤੇ, ਨਾਮ ਹੈ ਮੇਰਾ ਧਰਮਾਂ, ਝੂਠਾ ਸਾਬਿਤ ਹੋਇਆ ਤਾਂ ਕੀ ਹੋਇਆ, ਅੱਲ ਮੇਰੀ ਹੈ , ਬੇਸ਼ਰਮਾਂ। ਕੋਹਾਂ ਦੂਰ ਸੱਚ ਮੈਥੋਂ, ਮੈਂ ਅਕਲਾਂ ਵੱਲੋਂ ਲੰਗੜਾ। ਆਪਣਾ ਦੋਸ਼ ਕਿਸੇ ਤੇ ਲਾ Continue Reading »
ਪਾਣੀ ਨਹਿਰਾਂ ਚ ਘੱਟਿਆ ਏ, ਇੱਕ ਤੇਰਾ ਹੀ ਨਾਮ ਨੈਣ ਜੋਤੀਏ, ਜ਼ਿੰਦਗੀ ਸਾਰੀ ਰੱਟਿਆ ਏ। ਪਾਣੀ ਨਹਿਰਾਂ ਚ ਘੱਟਿਆ ਏ, ਕਦੇ ਫ਼ਿਕਰਾਂ,ਕਦੇ ਯਾਦਾਂ ਤੇਰੀਆਂ, ਰੱਜ ਰੱਜ ਦਿਮਾਗ਼ ਚੱਟਿਆ ਏ। ਪਾਣੀ ਨਹਿਰਾਂ ਚ ਘੱਟਿਆ ਏ, ਕੀ ਗੱਲ ਹੋਈ ਨੈਣ ਜੋਤੀਏ, ਕਿਹੜੀ ਗੱਲੋਂ ਪੱਤਾ ਕੱਟਿਆ ਏ। ਪਾਣੀ ਨਹਿਰਾਂ ਚ ਘੱਟਿਆ ਏ, ਤੇਰੇ Continue Reading »
ਅੰਮੜੀ ਦੇ ਵਿਹੜੇ ਮਾਣੇ, ਖੁਸ਼ੀਆਂ ਤੇ ਖੇੜੇ । ਨਾ ਕੋਈ ਫਿਕਰ ਸੀ , ਤੇ ਨਾ ਕੋਈ ਝੇੜੇ । ਦੁੱਖ-ਸੁੱਖ ਆਉਂਦੇ ਸੀ, ਭਾਵੇਂ ਬਥੇਰੇ । ਮਿਲਜੁਲ ਕੇ ਕਰ , ਲੈਂਦੇ ਸੀ ਨਿਬੇੜੇ । ਭੈਣ- ਭਰਾ ਹੁੰਦੇ ਸੀ , ਸਾਂਹਾਂ ਦੇ ਨੇੜੇ । ਹੋਏ ਵੱਡੇ ਤਾਂ ਪੈ ਗਏ, ਆਪੋ-ਆਪਣੇ ਝਮੇਲੇ। ਮਾਂ ਦੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)