Gurudwara Janam Asthaan Guru Amardas Ji, Basarke Gillan
ਗੁ: ਜਨਮ ਅਸਥਾਨ ਸ਼੍ਰੀ ਗੁਰੂ ਅਮਰਦਾਸ ਜੀ
ਸਤਿਗੁਰ ਸ਼੍ਰੀ ਗੁਰੂ ਅਮਰਦਾਸ ਜੀ ਨੇ ਇਸ ਪਾਵਨ ਧਰਤੀ ਪਿੰਡ ਬਾਸਰਕੇ ਗਿੱਲਾਂ ਵਿਖੇ ਪਿਤਾ ਸ਼੍ਰੀ ਤੇਜ ਭਾਨ ਜੀ ਭੱਲਾ ਅਤੇ ਮਾਤਾ ਸੁਲੱਖਣੀ ਜੀ ਦੇ ਗ੍ਰਹਿ ਵਿਖੇ 1479 ਈ: ਨੂੰ ਅਵਤਾਰ ਧਾਰਨ ਕੀਤਾ। ਕਾਫੀ ਸਮਾਂ ਗੰਗਾ ਯਾਤਰਾ ਤੇ ਜਾਂਦੇ ਰਹੇ ਅਤੇ ਇਕ ਦਿਨ ਜਦੋਂ ਬੀਬੀ ਅਮਰੋ ਜੀ ਦੇ ਮੁੱਖੋਂ ਧੁਰ ਕਿ ਬਾਣੀ ਸਰਵਣ ਕੀਤੀ ਤਾਂ ਗੁਰੂ ਅੰਗਦ ਸਾਹਿਬ ਜੀ ਪਾਸ ਖਡੂਰ ਸਾਹਿਬ ਜਾ ਕੇ ਬਾਰਾਂ ਸਾਲ ਗੁਰੂ ਪਾਤਸ਼ਾਹ ਦੇ ਇਸ਼ਨਾਨ ਲਈ ਜਲ ਲਿਆਉਣ ਦੀ ਘਾਲ ਘਾਲੀ। ਅੰਤ ਨੂੰ ਗੁਰੂ ਅੰਗਦ ਸਾਹਿਬ ਜੀ ਨੇ ਨਿਮਾਣਿਆ ਦਾ ਮਾਣ , ਨਿਤਾਣਿਆ ਦਾ ਤਾਣ ਆਦਿ ਬਹੁਤੇ ਸਾਰੇ ਵਰਾਂ ਨਾਲ ਗੁਰਗੱਦੀ ਤੇ ਬਿਰਾਜਮਾਨ ਕੀਤਾ। ਇਸ ਪਾਵਨ ਅਸਥਾਨ ਤੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਚ ਆਉਣ ਤੋਂ ਪਹਿਲਾਂ ਇੱਕ ਸਰੋਵਰ...
...
ਦਾ ਨਿਰਮਾਣ ਵੀ ਕਰਵਾਇਆ ਸੀ।
GURUDWARA SHRI JANAM ASTHAAN SHRI GURU AMARDAS JI is situated in the Village Basarke Gillan Distt Amritsar. SHRI GURU AMAR DAS JI was born here to SHRI TEJ BHAN and MATA SULAKHANI JI. For long time GURU AMAR DAS JI used to go for GANGA YATRA. When GURU SAHIB heard SHRI GURU NANAK SAHIBS hyms from BIBI AMRO JI, GURU SAHIB inquired about. So GURU SAHIB went to Khadoor Sahib and served SHRI GURU ANGAD DEV JI for 12 years. GURU AMAR DAS used to bring water for Bath of then SHRI GURU ANGAD DEV JI from Goindwal Sahib.
Continue Reading ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Related Posts
ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਤੇ ਭਾਈ ਸਤੀ ਦਾਸ ਜੀ ਦੀ ਸ਼ਹੀਦੀ ਇਸ ਨਿਸਚੇ ਅਨੁਸਾਰ ਭਾਈ ਮਤੀ ਦਾਸ ਜੀ ਨੂੰ ਪਹਿਲਾ ਨਿਸ਼ਾਨਾ ਬਣਾਇਆ ਗਿਆ। ਜੱਲਾਦਾਂ ਨੂੰ ਹੁਕਮ ਦਿੱਤਾ ਗਿਆ ਕਿ ਭਾਈ ਜੀ ਨੂੰ ਆਰੇ ਦੇ ਨਾਲ ਚੀਰ ਕੇ ਜਿਸਮ Continue Reading »
ਜੰਗ ਲੜਨ ਵਿਚ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇ ਕੇ ਮਾਈ ਭਾਗੋ ਜੀ ਨੇ ਸਿੱਖ ਇਤਿਹਾਸ ਨੂੰ ਇਕ ਨਵਾਂ ਹੀ ਮੋੜ ਦਿੱਤਾ | ਸ੍ਰੀ ਅਨੰਦਪੁਰ ਸਾਹਿਬ ਤੋਂ ਬੇਦਾਵਾ ਦੇ ਕੇ ਗਏ 40 ਮਝੈਲ ਸਿੰਘਾਂ ਨੂੰ ਪ੍ਰੇਰਨਾ ਦੇ ਕੇ ਅਤੇ ਉਨ੍ਹਾਂ ਦੀ ਆਪ ਅਗਵਾਈ ਕਰਕੇ ਗੁਰੂ Continue Reading »
ਸ੍ਰੀ ਦਰਬਾਰ ਸਾਹਿਬ, ਤਰਨ ਤਾਰਨ ਪੁਰਾਤਨ ਦਿੱਲੀ-ਲਾਹੌਰ ਸ਼ਾਹ ਰਾਹ ‘ਤੇ ਹੈ। ਪੰਚਮ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਦਾ ਵਸਾਇਆ ਹੋਇਆ ਪਵਿੱਤਰ ਧਾਰਮਿਕ-ਇਤਿਹਾਸਕ ਸ਼ਹਿਰ ‘ਤਰਨ ਤਾਰਨ’। ਗੁਰੂ ਅਰਜਨ ਦੇਵ ਜੀ ਨੇ ਖਾਰਾ ਤੇ ਪਲਾਸੌਰ ਦੇ ਪਿੰਡਾਂਦੀ ਜ਼ਮੀਨ ਖ੍ਰੀਦ ਕੇ 17 ਵੈਸਾਖ ਸੰਮਤ 1647 ਬਿ: (1590 ਈ:) ਨੂੰ ਇਕ ਧਾਰਮਿਕ ਕੇਂਦਰ ਦੇ Continue Reading »
ਗੁਰੂਦਵਾਰਾ ਸ਼੍ਰੀ ਸ਼ੇਰਸ਼ਿਕਾਰ ਸਾਹਿਬ, ਰਾਜਸਥਾਨ ਗੁਰੂਦਵਾਰਾ ਸ਼੍ਰੀ ਸ਼ੇਰਸ਼ਿਕਾਰ ਸਾਹਿਬ, ਪਿੰਡ ਮਚਕੰਦ, ਜ਼ਿਲ੍ਹਾ ਢੋਲਪੁਰ ਰਾਜਸਥਾਨ ਵਿਚ ਸਥਿਤ ਹੈ. ਗਵਾਲੀਅਰ ਵੱਲ ਵਧਦੇ ਹੋਏ, ਬਾਦਸ਼ਾਹ ਸਾਹਿਬ ਨਾਲ ਗੁਰੂ ਸਾਹਿਬ ਨੇ ਮਚਕੰਦ ਪਹੁੰਚ ਕੇ ਭੱਤੀਪੁਰ ਪਿੰਡ ਵਿਚ ਠਹਿਰੇ. ਉਸ ਖੇਤਰ ਦੇ ਲੋਕਾਂ ਨੇ ਸ਼ਹਿਨਸ਼ਾਹ ਨੂੰ ਇੱਕ ਖੂੰਖਾਰ ਸ਼ੇਰ ਬਾਰੇ ਦੱਸਿਆ ਅਤੇ ਉਸਨੂੰ ਉਸ ਸ਼ੇਰ Continue Reading »
ਇਤਿਹਾਸ ਗੁਰਦੁਆਰਾ ਚਾਦਰ ਸਾਹਿਬ – ਗੁਜਰਾਤ ਗੁਰੂਦੁਆਰਾ ਪਹਿਲੀ ਪਾਤਸ਼ਾਹੀ ਇੱਕ ਯਾਦਗਾਰੀ ਅਸਥਾਨ ਹੈ ਜੋ ਭਰੂਚ ਸ਼ਹਿਰ ਵਿੱਚ ਮੌਜੂਦ ਹੈ, ਜੋ ਕਿ ਬਾਬੇ ਨਾਨਕ ਦੀ ਉਦਾਸੀ ਦੀ ਯਾਦ ਵਿੱਚ ਬਣਾਇਆ ਗਿਆ ਸੀ। ਇਥੋਂ ਗੁਰੂ ਨਾਨਕ ਦੇਵ ਜੀ ਨੇ ਉੱਤਰ ਭਾਰਤ ਦੀ ਯਾਤਰਾ ਜਾਰੀ ਰੱਖੀ। ਭਾਰੂਚ ਗੁਜਰਾਤ ਰਾਜ (ਭਾਰਤ) ਦਾ ਇੱਕ ਮਸ਼ਹੂਰ Continue Reading »
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ, ਸੰਸਾਰ ਭਰ ਵਿਚ ਪ੍ਰਸਿੱਧ ਅਸਥਾਨ ਹਨ, ਜਿਨ੍ਹਾਂ ਵਿਚ ਇਤਿਹਾਸਕ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਪਿੰਡ ਕਾਲੇਕੇ, ਤਹਿਸੀਲ ਬਾਬਾ ਬਕਾਲਾ ਸਾਹਿਬ ਇਕ ਅਹਿਮ ਅਸਥਾਨ ਹੈ, ਜਿਸ ਦਾ ਪ੍ਰਬੰਧ ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ (ਸ਼੍ਰੋਮਣੀ ਕਮੇਟੀ) ਦੇ ਪ੍ਰਬੰਧਾਂ ਅਧੀਨ ਹੈ | Continue Reading »
ਕਸਬਾ ਹੰਡਿਆਇਆ ਜ਼ਿਲ੍ਹਾ ਬਰਨਾਲਾ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਪ੍ਰਾਪਤ ਹੈ | ਗੁਰੂ ਤੇਗ ਬਹਾਦਰ ਸਾਹਿਬ ਜੀ ਪਿੰਡ ਸੇਖਾ, ਕੱਟੂ, ਫਰਵਾਹੀ ਹੁੰਦੇ ਹੋਏ ਕਸਬਾ ਹੰਡਿਆਇਆ ਜ਼ਿਲ੍ਹਾ ਬਰਨਾਲਾ ਵਿਖੇ 1722 ਬਿਕਰਮੀ ਨੂੰ ਪਾਵਨ ਚਰਨ ਪਾਏ ਅਤੇ ਇਕ ਬੋਹੜ ਹੇਠ ਆ ਬਿਰਾਜੇ | Continue Reading »
ਸਿਰਪਾਓ ਇਤਿਹਾਸ ਬਾਰੇ ਸ਼ਬਦ ਕੋਸ਼ ਜਾਂ ਮਹਾਨ ਕੋਸ਼ ਪੜੀਏ ਤਾਂ ਪਤਾ ਲਗਦਾ ਹੈ ਕਿ ਸਿਰੋਪਾਉ ਫਾਰਸੀ ਦੇ ਸ਼ਬਦ ਸਰੋਪਾ ਤੋਂ ਸ਼ੁਰੂ ਹੋਇਆ ਹੈ ਅਤੇ ਗੁਰਬਾਣੀ ਵਿਖੇ ਇਸ ਨੂੰ ਸਿਰਪਾਓ ਕਿਹਾ ਗਿਆ ਹੈ।ਫਾਰਸੀ ਵਿੱਚ ਇਸ ਦਾ ਮਤਲਬ ਹੈ ਸਿਰ ਤੋਂ ਪੈਂਰਾ ਤਕ ਪਹਿਨਣ ਵਾਲੀ ਉਹ ਪੋਸ਼ਾਕ ਜੋ ਬਾਦਸ਼ਾਹ ਵਲੋਂ ਕਿਸੇ ਨੂੰ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Harpreet kaur
waheguru ji waheguru ji waheguru ji waheguru ji
Charan.Singh
Waheguru ji
Sukhjinde Singh
🙏🌻SATNAM WAHEGURU💚🙏
Sukhjinde Singh
🙏🌷WAHEGURU JI💛🙏
Harinder
Waheguru ji
Jasbir singh
Waheguru ji
Rakesh kumar
Satnam waheguru ji
Harpal sigh
ਸਤਿਨਾਮ ਵਾਹਿਗੁਰੂ ਜੀ
gurpreet kaur
Waheguru ji
Anu
Waheguru ji
Karuna
Waheguru Ji
Harpreet singh
Waheguru ji
kaur preet
Waheguru ji
Reet
Waheguru g
Ranjit
Waheguru ji
Ranjit
Satnam shri waheguru ji
jasmat Brar
ਸਤਿਨਾਮ ਸ੍ਰੀ ਵਾਹਿਗੁਰੂ ਜੀ
Taran Deep Singh
ਵਾਹਿਗੁਰੂ
Parmjit kaur
Waheguru ji
Navdeep Kaur
Waheguru ji
kaur manjit Kaur manjit
ਵਾਹਿਗੁਰੂ ਜੀ