More Gurudwara Wiki  Posts
Gurudwara Shri Paonta Sahib, Paonta Sahib


ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਜੀ – ਪਾਉਂਟਾ ਸਾਹਿਬ

ਜਮਨਾ ਦਰਿਆ ਦੇ ਕੰਢੇ ਤੇ ਇਹ ਉਹ ਪਵਿੱਤਰ ਅਸਥਾਨ ਹੈ , ਜਿਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਨਾਹਰ ਰਿਆਸਤ ਵਿਚ ਆਉਣ ਪਿੱਛੋਂ ਤੁਰੰਤ ਸਾਰੇ ਖੇਤਰ ਨੂੰ ਦੇਖ ਕੇ ਨਵਾਂ ਨਗਰ ਵਸਾਣ ਦਾ ਵਿਚਾਰ ਬਣਾਇਆ ਤੇ ਇਥੇ ਹੀ ਆਪਣੇ ਠਹਿਰਨ ਲਈ ਪਹਿਲਾ ਕੈਂਪ ਲਾਇਆ। ਫਿਰ ਇਸ ਰਮਣੀਕ ਤੇ ਅਤਿ ਸੁੰਦਰ ਕੁਦਰਤੀ ਅਸਥਾਨ ਤੇ ਆਪਣੇ ਲਈ ਕਿਲ੍ਹੇ ਵਰਗੀ ਇਕ ਇਮਾਰਤ ਉਸਾਰੀ। ਇਥੋਂ ਹੀ ਪਾਉਂਟਾ ਸਾਹਿਬ ਦੀ ਨੀਂਹ ਰੱਖੀ ਤੇ ਇਸ ਦਾ ਨਾਮਕਰਨ ਕੀਤਾ। ਗੁਰੂ ਮਹਾਰਾਜ ਦੇ ਨਿਵਾਸ ਅਸਥਾਨ ਦੇ ਅਗਲੇ ਪਾਸੇ ਦੀਵਾਨ ਅਸਥਾਨ ਬਣਾਇਆ ਜੀਤਹਿ ਰੋਜ਼ਾਨਾ ਸਵੇਰੇ ਆਸ ਦੀ ਵਾਰ ਦਾ ਕੀਰਤਨ , ਕਥਾ ਤੇ ਗੁਰਮਤ ਦੀ ਵਿਚਾਰ ਹੁੰਦੀ। ਗੁਰੂ ਮਹਾਰਾਜ ਆਪ ਸਾਢੇ ਚਾਰ ਸਾਲ ਸੰਗਤਾਂ ਨੂੰ ਅਧਿਆਤਮਕ ਗਿਆਨ ਬਖਸ਼ਦੇ ਰਹੇ। ਇਸੇ ਅਸਥਾਨ ਤੇ ਗੁਰਦੁਆਰੇ ਦਾ ਨਾਮ ਗੁ: ਹਰਿਮੰਦਰ ਸਾਹਿਬ ਪ੍ਰਚਲਤ ਕਰ ਲਿਆ। ਇਥੇ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਿਕ ਸ਼ਸਤਰ ਹੋਰ ਨਿਸ਼ਾਨੀਆਂ ਵੀ ਸੰਭਾਲੀਆਂ ਹੋਈਆਂ ਸਨ ਜੋ ਪਿੱਛੋਂ ਅਲੋਪ ਕਰ ਲਈਆਂ ਗਈਆਂ ਪਰ ਕੁਝ ਨਿਸ਼ਾਨੀਆਂ ਅਤੇ ਤੱਕ ਵੀ ਮੌਜੂਦ ਹਨ। ਸਾਹਿਬ ਬਾਬਾ ਅਜੀਤ ਸਿੰਘ ਜੀ ਦਾ ਜਨਮ ਅਸਥਾਨ ਹੈ

GURUDWARA SHRI PAONTA SAHIB is situated in the Paonta Sahib City, Sirmour Distt. In Himachal Pradesh. GURUDWARA SAHIB is situated on the bank of Yamuna River. SHRI GURU GOBIND...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Uploaded By:Kaur Preet

Related Posts

Leave a Reply

Your email address will not be published. Required fields are marked *

19 Comments on “Gurudwara Shri Paonta Sahib, Paonta Sahib”

  • ਵਾਹਿਗੁਰੂ ਜੀ🙇🙇🙇🙇🙇🙇🙇🙇🙇

  • ਸੁਖਦੇਵ ਸਿੰਘ ਲੁਧਿਆਣਾ

    ਵਾਹਿਗੁਰੂ ਜੀ

  • 🌷WAHEGURU🙏

  • Harnek Singh Garcha

    🙏Waheguru ji waheguru ji🙏

  • Waheguru

  • Waheguru ji

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)