ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਬਾਲ ਜੰਗ ਵਿਚ ਜਿੱਤ
ਨਕਲੀ ਬਾਲ ਯੁਧ ਕਿੰਨਾ ਚਿਰ ਚਲਦਾ ਰਿਹਾ। ਕਦੀ ਇਕ ਟੋਲੀ ਦਾ ਹੱਥ ਉੱਚਾ ਹੋ ਜਾਂਦਾ, ਕਦੀ ਦੂਜੀ ਦਾ।
ਪਰ ਕੋਈ ਵੀ ਟੋਲੀ ਮੈਦਾਨ ਛੱਡ ਕੇ ਭੱਜਣ ਨੂੰ ਤਿਆਰ ਨਹੀਂ ਸੀ। ਅਖ਼ੀਰ ਘੰਟੇ ਭਰ ਦੀ ਪੁਰ ਜੋਸ਼ ਲੜਾਈ ਤੋਂ ਬਾਅਦ ਉਹ ਦਲ ਜਿਸ ਦਾ ਮੂੰਹ ਪੱਛਮ ਵਲ ਸੀ, ਪੂਰਬ ਵੰਨੇ ਮੂੰਹ ਵਾਲੇ ਦਲ ਕੋਲੋਂ ਭਾਂਜ ਖਾ ਗਿਆ ਤੇ ਮੈਦਾਨ ਛੱਡ ਕੇ ਨੱਸ ਤੁਰਿਆ।
ਇਹ ਬਦੀ ਦੀ ਫ਼ੌਜ ਸੀ ਤੇ ਮੈਦਾਨ ਨੇਕੀ ਦੀ ਫ਼ੋਜ ਦੇ ਹੱਥ ਆ ਗਿਆ।
ਜੇਤੂ ਫ਼ੌਜ ਖ਼ੁਸ਼ੀ ਦੇ ਨਾਅਰੇ ਮਾਰਨ ਲੱਗੀ ਤੇ ਹਾਰੀ ਹੋਈ ਫ਼ੌਜ ਦੇ ਸੈਨਕਾਂ ਦਾ ਜਿਹੜੇ ਥੋੜ੍ਹੀ ਦੂਰ ਖੜੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ