ਗੁਰਦੁਆਰਾ ਸ਼੍ਰੀ ਅੰਤਰਯਾਮਤਾ ਸਾਹਿਬ ਜੀ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸੋਂ ਮੁਸਲਿਮ ਲੋਕਾਂ ਨੇ ਪੁੱਛਿਆ ਕੀ ਆਪ ਹਿੰਦੂਆਂ ਦੇ ਗੁਰੂ ਹੋ ਜਾਂ ਮੁਸਲਮਾਨਾਂ ਦੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ ਕਿ ਅਸੀਂ ਤਾਂ ਸਾਂਝੇ ਹਾਂ। ਤਾਂ
ਮੁਸਲਮਾਨਾਂ ਨੇ ਕਿਹਾ ਜੇ ਸਾਂਝੇ ਹੋ ਤਾਂ ਸਾਡੇ ਨਾਲ ਚੱਲ ਕੇ ਨਮਾਜ਼ ਕਰੋ , ਗੁਰੂ ਨਾਨਕ ਦੇਵ ਜੀ ਉਹਨਾਂ ਦੇ ਨਾਲ ਆ ਗਏ , ਮਸੀਤ ਵਿਚ ਸਾਰੇ ਨਮਾਜ਼ ਦੀ ਅਦਾ ਵਿੱਚ ਖੜੇ ਹੋ ਕੇ ਨਮਾਜ਼ ਗੁਜ਼ਾਰਨ ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਧੇ ਖੜੇ ਰਹੇ , ਨਮਾਜ਼ ਕਰ ਕਰ ਮੁਸਲਮਾਨਾਂ ਨੇ ਰੋਹਬ ਨਾਲ ਆ ਕੇ ਆਖਿਆ ਕਿ ਆਪ ਜੀ ਨੇ ਨਮਾਜ਼ ਕਿਉ ਨਹੀਂ ਪੜ੍ਹੀ ? ਤਾਂ ਗੁਰੂ ਜੀ ਕਹਿਣ ਲੱਗੇ ਤੁਸੀਂ ਵੀ ਨਹੀਂ ਪੜ੍ਹੀ , ਨਵਾਬ ਕਹਿੰਦਾ ਅਸੀਂ ਤਾਂ ਪੜ੍ਹੀ ਹੈ। ਸਤਿਗੁਰ ਜੀ ਕਹਿੰਦੇ ਤੇਰਾ ਮੰਨ ਤਾਂ ਕੰਧਾਰ ਘੋੜੇ ਖਰੀਦਣ ਗਿਆ ਸੀ , ਸਰੀਰ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
ajay singh
Ajay singh