15 ਦਸੰਬਰ ਨੂੰ ਸੰਤਾ ਨੇ (1983)
ਗੁਰੂ ਨਾਨਕ ਨਿਵਾਸ ਛੱਡਿਆ
ਸੰਤ ਜਰਨੈਲ ਸਿੰਘ ਜੀ ਸਿੰਘਾਂ ਦੇ ਨਾਲ ਗੁਰੂ ਨਾਨਕ ਨਿਵਾਸ ਚ ਰਹਿੰਦੇ ਸੀ ਸੰਤਾ ਦਾ ਕਮਰਾ 47 ਨੰਬਰ ਚ ਜੋ ਹੁਣ ਸੰਪਾਦਕ ਕੋਲ ਹੈ ਬੱਬਰ ਖ਼ਾਲਸਾ ਤੇ ਟਕਸਾਲ ਦੇ ਸਿੰਘਾਂ ਚ ਥੋੜ੍ਹਾ ਮਤਭੇਦ ਸੀ ਇਸ ਦੇ ਚੱਲਦਿਆ
ਇਕ ਦਿਨ ਬੱਬਰ ਖ਼ਾਲਸਾ ਦੇ ਸਿੰਘਾਂ ਨੇ ਕਿਹਾ ਸਾਨੂੰ ਕੁਝ ਕਮਰੇ ਚਾਹੀਦੇ ਖਾਲੀ ਕਰ ਦਿਉ ਟਕਸਾਲ ਦੇ ਸਿੰਘਾਂ ਨੇ ਕਿਹਾ ਸਾਰੇ ਕਮਰਿਆ ਚ ਸਿੰਘ ਰਹਿ ਰਹੇ ਨੇ ਹੋਰ ਥਾਂ ਨਹੀਂ ਗਲ ਸੰਤਾਂ ਕੋਲ ਪਹੁੰਚੀ ਸੰਤਾਂ ਨੇ ਬੱਬਰਾਂ ਨੂੰ ਕਿਹਾ ਮੈ ਕਰਦਾ ਕੋਈ ਹੱਲ
ਆਪਣੇ ਸਿੰਘ ਬੁਲਾਇਆ ਤੇ ਕਿਹਾ ਪ੍ਰਕਰਮਾਂ ਚ ਜਿੱਥੇ ਵੀ ਕਿਧਰੇ ਥਾਂ ਮਿਲਦੀ ਹੈ ਕਮਰੇ ਦੇਖੋ ਸਿੰਘਾਂ ਨੇ ਕਿਹਾ ਏਦਾ ਅਪਣਾ ਸਰਨਾ ਨਹੀਂ ਸੰਤਾਂ ਨੇ ਕਿਹਾ ਗੱਲ ਨੂੰ ਸਮਝੋ ਇਹ ਮਾਹੌਲ ਆਪਸੀ ਝਗੜਿਆਂ ਦਾ ਨਹੀਂ ਕਮਰਿਆਂ ਪਿੱਛੇ ਰਹਿਣ ਸਹਿਣ ਪਿੱਛੇ ਲੜਦੇ ਚੰਗੇ ਨਹੀਂ ਲੱਗਦੇ ਸਿੰਘਾਂ ਨੇ ਥਾਂ ਦੇਖੀ ਤੇ ਪਰਿਕਰਮਾ ਚ ਥਾਉਂ ਥਾਈਂ ਕਮਰੇ ਲੈ ਲਏ 15 ਦਸੰਬਰ 1983 ਨੂੰ ਅੱਜ ਦੇ ਦਿਨ ਸੰਤ ਜੀ ਅਕਾਲ ਤਖ਼ਤ ਸਾਹਿਬ ਦੇ ਨਾਲ ਲੱਗਦੀ ਮਗਰਲੀ ਇਮਾਰਤ ਰਹਿਣ ਲੱਗ ਪਏ
ਸਾਰਾ “ਗੁਰੂ ਨਾਨਕ ਨਿਵਾਸ” ਹੀ ਖਾਲੀ ਕਰਤਾ
ਅਕਸਰ ਵਿਰੋਧੀਆ ਵਲੋ ਕਿਆ ਜਾਂਦੀ ਅਕਾਲ ਤਖ਼ਤ ਸਾਹਿਬ ਤੇ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਨਹੀਂ ਰਹੇ ਭਿੰਡਰਾਂਵਾਲਾ ਕਿਵੇਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ