More Gurudwara Wiki  Posts
9 ਜੁਲਾਈ ਦਾ ਇਤਿਹਾਸ – ਮੀਰੀ ਪੀਰੀ ਦਿਹਾੜਾ


9 ਜੁਲਾਈ ਦਾ ਇਤਿਹਾਸ – ਮੀਰੀ ਪੀਰੀ ਦਿਹਾੜਾ
1606 ਈ: ਚ ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਤਖਤ ਤੇ ਬਿਰਾਜਮਾਨ ਹੋਏ ਤਾਂ ਸਤਿਗੁਰਾਂ ਨੇ ਸਿੱਖੀ ਚ ਨਵੀਂ ਰੂਹ ਫੂਕੀ। ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਉੱਚਾ ਥੜ੍ਹਾ ਬਣਾਇਆ , ਨਾਮ ਰੱਖਿਆ ਅਕਾਲ_ਤਖ਼ਤ। ਬਾਬਾ ਬੁੱਢਾ ਸਾਹਿਬ ਜੀ ਦੇ ਹੱਥੀਂ ਦੋ ਸ੍ਰੀ ਸਾਹਿਬ ਧਾਰਨ ਕੀਤੀਆਂ। ਇੱਕ ਮੀਰੀ ਦੀ ਇੱਕ ਪੀਰੀ ਦੀ। ਅੱਜ ਤਕ ਸੰਸਾਰ ਚ ਏਦਾ ਨੀ ਹੋਇਆ ਸੀ ਕਿ ਕਿਸੇ ਬਾਦਸ਼ਾਹ ਨੇ ਤਖ਼ਤ ਤੇ ਬੈਠ ਕੇ ਦੋ ਤਲਵਾਰਾਂ ਪਾਈਆਂ ਹੋਣ। ਨਾ ਹੀ ਸਿੱਖੀ ਦੇ ਵਿਚ ਅਜ ਤਕ ਇਸ ਤਰ੍ਹਾਂ ਹੋਇਆ ਸੀ। ਇਹ ਅਦੁੱਤੀ ਕੌਤਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵਰਤਾਇਆ। ਇਸ ਲਈ ਸਤਿਗੁਰਾਂ ਦੇ ਨਾਮ ਨਾਲ ਸ਼ਬਦ ਜੁੜਿਆ , ਮੀਰੀ_ਪੀਰੀ_ਦੇ_ਮਾਲਕ।
ਨੱਥ ਮੱਲ ਤੇ ਅਬਦੁੱਲਾ ਢਾਡੀਆਂ ਨੇ ਸਤਿਗੁਰਾਂ ਦੀ ਮਹਿਮਾ ਵਿਚ ਵਾਰ ਗਾਈ
ਦੋ_ਤਲਵਾਰਾਂ_ਬੱਧੀਆਂ_ਇੱਕ_ਮੀਰੀ_ਦੀ_ਇਕ_ਪੀਰੀ_ਦੀ
ਇਕ ਅਜ਼ਮਤ ਦੀ ਇਕ ਰਾਜ ਦੀ ਇਕ ਰਾਖੀ ਕਰੇ ਵਜ਼ੀਰ ਦੀ
ਤਖ਼ਤ ਤੇ ਬੈਠ ਕੇ ਸਤਿਗੁਰਾਂ ਨੇ ਸਿੱਖਾਂ ਨੂੰ ਹੁਕਮ ਕੀਤਾ ਜਿਵੇਂ ਅਵਾਰਾ ਪਸ਼ੂਆਂ ਤੋਂ ਖੇਤੀ ਦੀ ਰਾਖੀ ਲਈ ਵਾੜ ਜ਼ਰੂਰੀ ਆ, ਏਦਾ ਧਰਮ ਦੀ ਰੱਖਿਆ ਲਈ ਸ਼ਸਤਰ ਜ਼ਰੂਰੀ ਆ , ਇਹ ਸ਼ਸਤਰ ਮੈਂ ਵੀ ਪਹਿਨਾਂਗਾ ਤੇ ਤੁਸੀਂ ਵੀ ਪਹਿਨੋ , ਜਿਸ ਨੇ ਸਾਡੀ ਖ਼ੁਸ਼ੀ ਲੈਣੀ ਹੈ ਉਹ ਚੰਗੇ ਤੋਂ ਚੰਗੇ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)