#ਅੰਮ੍ਰਿਤ_ਸੰਚਾਰ_ਸਮੇਂ_ਦਾ_ਖੰਡਾ
ਇਹ ਹੈ ਉਹ ਦੋ-ਧਾਰਾ ਫੁਲਾਦੀ ਖੰਡਾ ਜਿਸ ਦੀ ਧਾਰਾ ਚੋਂ ਬਾਜਾਂ ਵਾਲੇ ਸਤਿਗੁਰਾਂ ਨੇ ਖ਼ਾਲਸਾ ਪੰਥ ਪ੍ਰਗਟ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਇਸ ਖੰਡੇ ਨੂੰ ਹੱਥ ਵਿੱਚ ਫੜਕੇ ਜਲ ਚ ਫੇਰਦਿਆਂ ਹੋਇਆ ਪੰਜ ਬਾਣੀਆਂ ਪਡ਼੍ਹ ਕੇ ਪਹਿਲੀ ਵਾਰ 1699 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤ ਸੰਚਾਰ ਕੀਤਾ ਇਸੇ ਖੰਡੇ ਨਾਲ ਸਿੱਖ ਨੂੰ ਨਵਾਂ ਰੂਪ ਦਿੱਤਾ ਨਵਾਂ ਨਾਮ ਦਿੱਤਾ ਸਿੰਘ ਤੇ #ਖ਼ਾਲਸਾ ਖ਼ਾਲਸਾ ਪੰਥ ਪ੍ਰਗਟ ਹੋਇਆ ਇਹ ਪਾਵਨ ਖੰਡਾ ਅੱਜ ਵੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਭਾਇਮਾਨ ਹੈ
ਮਹਾਨ ਕੋਸ਼ ਵਿੱਚ ਇਸ ਦੀ ਲੰਬਾਈ 3...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ