ਭਾਈ ਮਿਹਰਬਾਨ ਸਿੰਘ ਜੋ ਕੇ ਸਿੰਗਾਪੁਰ ਦੇ ਇੱਕ ਮਹਾਨ ਸਖਸ਼ੀਅਤ ਸੀ , ਜੀ ਇੱਕ ਵਾਰ ਪਾਕਿਸਤਾਨ ਵਿੱਚ ਗੁਰਦੁਆਰਾ ਦੇਖਣ ਗਏ , ਉਦੋਂ ਜਨਰਲ ਅਯੂਬ ਖਾਨ ਪਾਕਿਸਤਾਨ ਦਾ ਰਾਸ਼ਟਰਪਤੀ ਸੀ , ਉਹਨਾਂ ਕਿਹਾ ਕੇ ਅਯੂਬ ਖਾਨ ਨੇ ਮੈਨੂੰ ਆਪਣੇ ਘਰ ਖਾਣੇ ਤੇ ਬੁਲਾਇਆ , ਜਦੋਂ ਭਾਈ ਮਿਹਰਬਾਨ ਜੀ ਉਹਨਾਂ ਦੇ ਡਰਾਇੰਗ ਰੂਮ ਵਿਚ ਗਏ ਤਾਂ ਦੇਖ ਕੇ ਹੈਰਾਨ ਰਹਿ ਗਏ ਕੇ ਸਾਹਮਣੇ ਦੀਵਾਰ ਤੇ ਉਰਦੂ ਅਤੇ ਪੰਜਾਬੀ ਵਿਚ ਲਿਖੇ ਮੂਲ ਮੰਤਰ ਦੀ ਤਸਵੀਰ ਟੰਗੀ ਹੋਈ ਸੀ ,
ਤਾਂ ਭਾਈ ਸਾਹਿਬ ਨੇ ਅਯੂਬ ਖਾਨ ਨੂੰ ਕਿਹਾ ਕੇ , ਜਨਰਲ ਮੈਂ ਤੁਹਾਨੂੰ ਪੁੱਛ ਸਕਦਾ ਕਿ ਇਹ ਮੂਲ ਮੰਤਰ ਤੁਸੀਂ ਕਿਉ ਟੰਗਿਆ ਹੈ ? ਤੁਸੀਂ ਤਾ ਮੁਸਲਮਾਨ ਹੋ , ਥੋੜੇ ਚਿਰ ਲਈ ਅਯੂਬ ਖਾਨ ਚੁੱਪ ਥੇ ਫਿਰ ਉਹਨਾਂ ਕਿਹਾ “ਗੁਰੂ ਨਾਨਕ ਦੇਵ ਜੀ ਦੇ ਇਸ ਕਲਾਮ (ਪਾਠ) ਦਾ ਕਰਕੇ ਹੀ ਮੈਂ ਦੇਸ਼ ਦਾ ਰਾਸ਼ਟਰਪਤੀ ਬਣ ਸਕਿਆ ਹਾਂ। ਇਹ ਮੂਲ ਮੰਤਰ ਹੀ ਮੇਰੀ ਸਫਲਤਾ ਦਾ ਰਾਜ ਹੈ।
ਤੇ ਉਹਨਾਂ ਨੇ ਆਪਣੀ ਕਹਾਣੀ ਦੱਸੀ
ਮੈਂ ਐਬਟਾਬਾਦ ਚ ਪੜ੍ਹਦਾ ਹੁੰਦਾ ਸੀ , ਮੈਨੂੰ ਮੇਰੀ ਟੀਚਰ (ਮੌਲਵੀ) ਤੋਂ ਰੋਜ਼ ਕੁੱਟ ਪੈਂਦੀ ਸੀ ਕਿਉਂਕਿ ਮੈਂ ਪੜ੍ਹਾਈ ਚ ਬਹੁਤ ਕਮਜ਼ੋਰ ਸੀ। ਇੱਕ ਦਿਨ ਮੈਂ ਸੋਚਿਆ ਕੇ ਮੈਂ ਹੁਣ ਸਕੂਲ ਨਹੀਂ ਜਾਵਾਂਗਾ , ਸਕੂਲ ਦੇ ਰਸਤੇ ਵਿਚ ਇੱਕ ਗੁਰਦੁਆਰਾ ਆਉਂਦਾ ਸੀ , ਮੈਂ ਗੁਰਦੁਆਰੇ ਚਲ ਜਾਂਦਾ ਤੇ ਛਿਪ ਜਾਂਦਾ। ਗੁਰੁਦਵਾਰੇ ਦੇ ਬਾਬਾ ਜੀ (ਸੇਵਾਦਾਰ) ਮੈਨੂੰ ਚੰਗੀ ਤਰਾਂ ਜਾਣਦੇ ਸਨ ਉਹਨਾਂ ਕਿਹਾ , ” ਓਹ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Satnam Singh
Book sendme
Baldev Singh bika
Relegious truth of life.nanak pir for mohamdan,guru for sikhs
Gurwinder singh
Good line
Harjeet singh
Dhan dhan shri guru nanak dev g
ਗੁਰਮੀਤ ਕੋ਼ਰ
ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏