ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਬਾਅਦ, ਜਦ ਸਿੰਘਾਂ ਦੀ ਵਾਰੀ ਆਈ ਤਾਂ ਫਰੁਖਸ਼ੀਅਰਨੇ ਕਿਹਾ, ਇਨ੍ਹਾਂ ਵਿਚ ਮੈ ਇੱਕ ਬਾਜ਼ ਸਿੰਘ ਨਾ ਸੁਣਿਆ ਹੈ, ਉਸ ਨੂੰ ਪੇਸ਼ ਕਰੋ.
ਸਿਪਾਹੀ ਬਾਜ ਸਿੰਘ ਨੂੰ ਸੰਗੀਨਾਂ ਦੀ ਛਾਂ ਹੇਠ ਬਾਦਸ਼ਾਹ ਦੇ ਸਾਹਮਣੇ ਲੈ ਕੇ ਆਏ,
ਫਰੁਖਸੀਅਰ ਨੇ ਬਾਜ ਸਿੰਘ ਵੱਲ ਤੱਕਿਆ ਤੇ ਵਿਅੰਗ ਨਾਲ ਕਿਹਾ, ਸੁਣਿਆ ਤੂੰ ਬਹੁਤ ਬਹਾਦਰ ਹੈਂ, ਮਰਨ ਤੋਂ ਪਹਿਲਾ ਕੋਰੀ ਬਹਾਦਰੀ ਤਾਂ ਦਿਖਾ ਜਾ ।ਸਿੰਘ ਨਿਝੱਕ ਹੋ ਕੇ ਬੋਲਿਆ, ਬਹਾਦਰੀ ਕੋਈ ਜਾਦੂ ਨਹੀ ਹੈ, ਜੋ ਮੈ ਸੰਗਲਾਂ ਚ ਬੱਧਾ ਹੋਇਆ ਦਿਖਾਵਾਂ, ਮੇਰੇ ਸੰਗਲ ਖੁਲਵਾ, ਫਿਰ ਤੇਰੇ ਦਿਲੀ ਇੱਛਾ ਵੀ ਪੂਰੀ ਕਰ ਦਵਾਂਗਾ ।
ਬਾਦਸ਼ਾਹ ਨੇ ਖੋਲਣ ਦਾ ਹੁਕਮ ਦਿਤਾ. ਸਿਪਾਹੀਆ ਨੇ ਗਲੇ ਦਾ ਭਾਰੀ ਤੌਕ ਤੇ ਪੈਰਾਂ
ਦੀਆ ਬੇੜੀਆ ਖੋਲਕੇ ਹੱਥਾਂ ਦੀ ਅਜੇ ਇੱਕੋ ਹਥਕੜੀ ਖੋਲੀ ਸੀ ਕਿ ਬਾਜ ਸਿੰਘ ਨੇ #ਜੋਰ ਮਾਰ ਕੇ ਹਥਕੜੀਆ ਵਾਲਾ ਸੰਗਲ ਸਿਪਾਹੀਆ ਹੱਥੋਂ #ਖੋਹ ਕੇ, ਬਿਜਲੀ ਦੀ ਫੁਰਤੀ ਨਾਲ ਐਸੀ ਮਾਰ ਕੀਤੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Sukhveer kaur
Very goid job
Jaspal kour
8054779003
Manjinder singh
Boht vdia app aa Waheguru G