ਸ਼ੇਖ ਫਰੀਦ ਜੀ ਨੂੰ ਬਾਬਾ ਫਰੀਦ ਕਿਉ ਕਹਿੰਦੇ ਨੇ??
ਬਾਬਾ ਫ਼ਰੀਦ ਛੋਟੇ ਹੁੰਦਿਆਂ ਮੁਲਤਾਨ ਦੀ ਇਕ ਮਸੀਤ ਵਿੱਚ ਪੜ੍ਹਦੇ ਸਨ ਇਨ੍ਹਾਂ ਦਿਨਾਂ ਚ ਹੀ “ਖਵਾਜਾ ਕੁਤਬ-ਉਦ-ਦੀਨ ਬਖਤਿਆਰ ਕਾਕੀ” ਜੀ ਕਿਸੇ ਕੰਮ ਲਈ ਦਿੱਲੀ ਤੋਂ ਮੁਲਤਾਨ ਆਏ। ਜਦ ਨਮਾਜ਼ ਦਾ ਸਮਾਂ ਹੋਇਆ ਤਾਂ ਕੁਦਰਤੀ ਉਸ ਮਸੀਤ ਵਿੱਚ ਨਮਾਜ਼ ਪੜ੍ਹਨ ਚਲੇ ਗਏ ਜਿੱਥੇ ਫਰੀਦ ਜੀ ਵਿੱਦਿਆ ਪੜਦੇ ਸੀ।
ਖਵਾਜਾ ਜੀ ਨੇ ਫਰੀਦ ਨੂੰ ਪੜਦਿਅਾ ਦੇਖ ਬੜੇ ਪਿਆਰ ਭਾਵ ਨਾਲ ਪੁਛਿਆ ਬਰਖੁਰਦਾਰ ਕੀ ਪੜਦੇ ਹੋ ?? ਫ਼ਰੀਦ ਜੀ ਨੇ ਸਿਰ ਝੁਕਾਇਆ ਹੀ , ਬਿਨਾਂ ਦੇਖੇ ਹੀ ਜੁਆਬ ਦਿੱਤਾ , ਅਲ ਨਾਫਅ।
ਫਿਰ ਖਵਾਜਾ ਜੀ ਨੇ ਕਿਹਾ ਕੀ ਏ ਕਿਤਾਬ ਤੈਨੂ ਕੋਈ ਲਾਭ ਪਹੁੰਚਾ ਸਕਦੀ ਹੈ ??? ਫ਼ਰੀਦ ਜੀ ਸਿਰ ਉਪਰ ਕੀਤਾ ਤਾਂ ਕੁਝ ਪਲ ਦੇਖਦੇ ਹੀ ਰਹਿ ਗਏ। ਫਿਰ ਅਦੀਨਗੀ ਨਾਲ ਬੋਲੇ ਪਤਾ ਨਹੀਂ , ਪਰ ਜੇ ਲਾਭ ਨਹੀਂ ਪਹੁੰਚਾ ਸਕਦੀ ਤਾਂ ਦਸੋ ਕੀ ਪੜ੍ਹਾ… ??
ਖਵਾਜਾ ਜੀ ਮੁਸਕਰਾ ਕੇ ਬੋਲੇ ਕੁਝ ਦਿਨ ਹੋਰ ਇਲਮ ਹਾਸਲ ਕਰ ਲੈ ਬਾਬਾ ਫਿਰ ਦਿੱਲੀ ਆ ਜਾਂਈ।
ਕੁਝ ਸਮੇ ਬਾਦ ਜਦੋਂ ਖਵਾਜਾ ਜੀ ਵਾਪਸ ਤੁਰਣ ਲੱਗੇ ਤਾਂ ਫ਼ਰੀਦ ਜੀ ਦੂਰ ਤੱਕ ਉਨ੍ਹਾਂ ਨੂੰ ਛੱਡਣ ਨਾਲ ਗਏ ਵਿਛੜਨ ਨੂੰ ਜੀਅ ਨਹੀਂ ਸੀ ਕਰਦਾ।
ਪਰ ਖਵਾਜਾ ਜੀ ਨੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ