ਬੈਦ ਗੁਰੂ
{ਭਾਗ-1}
ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਮੁਲਤਾਨ ਦਾ ਨਵਾਬ ਇਕ ਲਾ-ਇਲਾਜ ਬੀਮਾਰੀ ਦੇ ਨਾਲ ਦੁਖੀ ਸੀ ਬੜਾ ਇਲਾਜ ਕਰਵਾਇਆ ਸਾਰੇ ਵੈਦ ਹਕੀਮ ਦਾਰੂ ਬੂਟੀ ਕਰ ਕਰ ਥੱਕ ਗਏ ਪਰ ਕੋਈ ਅਸਰ ਨਹੀਂ ਇਕ ਦਿਨ ਨਵਾਬ ਨੂੰ ਕਿਸੇ ਗੁਰਸਿੱਖ ਨੇ ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਸੁਣਾਈ ਤੇ ਨਾਲ ਕਿਹਾ ਇੱਕ ਵਾਰ ਸਤਿਗੁਰਾਂ ਦੇ ਦਰਸ਼ਨ ਜ਼ਰੂਰ ਕਰੋ
ਨਵਾਬ ਨੂੰ ਉਮੀਦ ਤੇ ਕੋਈ ਨਹੀਂ ਸੀ ਪਰ ਪਰਿਵਾਰ ਤੇ ਅਹਿਲਕਾਰਾਂ ਦੇ ਕਹਿਣ ਤੇ ਸੋਚਿਆ ਦਰਸ਼ਨ ਕਰਨ ਚ ਹਰਜ ਵੀ ਕੀ ਹੈ…
ਨਵਾਬ ਪਾਲਕੀ ਚ ਪੈਕੇ ਮੁਲਤਾਨ ਤੋਂ ਅੰਮ੍ਰਿਤਸਰ ਸਾਹਿਬ ਅਾਇਅਾ ਜਦੋ ਨਿਮਰਤਾ ਦੇ ਸਾਗਰ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਨੂਰਾਨੀ ਮੁਖੜੇ ਦਾ ਦੀਦਾਰ ਕੀਤਾ ਤਾਂ ਮਨ ਨੂੰ ਕੁਝ ਸਕੂਨ ਮਿਲਿਆ ਇਕ ਉਮੀਦ ਜਾਗੀ ਕਿ ਕੁਝ ਹੋ ਸਕਦਾ ਸਿੱਖ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ