ਬਰਛੇ ਨਾਲ ਟੈੰਕ ਦਾ ਮੁਕਾਬਲਾ
ਗ਼ਾਲਿਬ ਕਹਿੰਦਾ ਲਹੂ ਉਹ ਨ੍ਹੀਂ ਹੁੰਦਾ, ਜਿਹੜਾ ਰਗਾਂ ਚ ਦੌੜਦਾ। ਲਹੂ ਤੇ ਉਹ ਆ ਜਿਹੜਾ ਅੱਖਾਂ ਚੋਂ ਟਪਕੇ।
ਰਗ਼ੋਂ ਮੇਂ ਦੌੜਨੇ-ਫਿਰਨੇ ਕੇ ਹਮ ਨਹੀਂ ਕਾਯਲ
ਜਬ ਆਂਖ ਹੀ ਸੇ ਨ ਟਪਕਾ ਤੋ ਫਿਰ ਲਹੂ ਕਯਾ ਹੈ….
ਘੱਲੂਘਾਰੇ ਜੂਨ 84 ਚ ਜਦੋਂ ਭਾਰਤੀ ਫ਼ੌਜ ਦੀ ਕੋਈ ਵਾਹ ਪੇਸ਼ ਚੱਲੀ ਤਾਂ ਟੈੰਕ ਦਰਬਾਰ ਸਾਹਿਬ ਵੱਲ ਨੂੰ ਮੋੜੇ, ਇਕ ਟੈਂਕ ਅੱਗ ਵਰਾਉਂਦਾ ਲੰਗਰ ਹਾਲ ਵੱਲੋਂ ਪਰਿਕਰਮਾ ਵੱਲ ਨੂੰ ਵਧਿਆ ਤਾਂ ਸਿੰਘਾਂ ਨੇ ਉਹਦੇ ਤੇ ਕਾਫੀ ਗੋਲੀ ਚਲਾਈ ਪਰ ਕਿੱਥੇ ਟੈਂਕ ਕਿੱਥੇ ਗੋਲੀਆਂ …. ਏਨੇ ਨੂੰ ਇੱਕ ਗੁਰੂ ਕਾ ਖ਼ਾਲਸਾ ਅਕਾਲੀ ਫੌਜ ਨਿਹੰਗ ਸਿੰਘ, ਜੋ ਸੰਗਤ ਵਿਚੋ ਹੀ ਸੀ। ਕਿਸੇ ਨੂੰ ਪਤਾ ਨਹੀਂ ਕੌਣ ਆ … ਉਹ ਆਪਣਾ ਬਰਛਾ ਲੈ ਕੇ ਜੈਕਾਰੇ ਗੂਜਾਉਂਦਾ ਗੁਰੂ ਦਰ ਵੱਲ ਵੱਧ ਦੇ ਟੈਂਕ ਨੂੰ ਰੋਕਣ ਚੜਿਆ ਕੇ ਬਰਛੇ ਨਾਲ ਹੀ ਟੈਂਕ ਤੇ ਹਮਲਾ ਕਰਕੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ