ਭਾਈ ਬਹਿਲੋ ਸਭ ਤੋਂ ਪਹਿਲੋਂ ਜੀ ਦੇ ਪਰਿਵਾਰ ਪਾਸ ਮੌਜੂਦ ਦਸਵੇਂ ਪਾਤਸ਼ਾਹ ਜੀ ਦੇ ਵਸਤਰ ਅਤੇ ਨਿਸ਼ਾਨੀਆਂ ਜੋਂ ਕੁੱਝ ਇਸ ਪ੍ਰਕਾਰ ਹਨ :
*ਚੋਲਾ ਸਾਦਾ ਸੂਤੀ ਚਿੱਟਾ–ਜਿਸ ਦਾ ਸਾਈਜ਼ ਇਹ ਹੈ:
48 ਇੰਚ 57 ਇੰਚ ਲੰਬਾਈ
ਤੀਰਾ ਸਾਢੇ 17 ਇੰਚ
ਕਮਰ 41 ਇੰਚ
ਘੇਰਾ ਥਲਿਉਂ ਸਵਾ 22 ਛੂਟ
ਕਲਾਈ ਸਵਾ 5 ਇੰਚ
ਛਾਤੀ ਥਗਲੇ ਤੋਂ ੨੫ ਇੰਚ
*ਚੋਲਾ ਛੀਂਟ ਦਾ ਸੂਤੀ ਦੋਹਰਾ–ਜਿਸ ਦੇ ਅੰਦਰ ਚਿੱਟਾ ਸੂਤੀ ਦਾਆ ਕਪੜਾ ਤੇ ਉਤਲੇ ਪਾਸੇ ਛੀਂਟ ਕਾਲੀ ਬੂਟੀ ਦੀ ਲੱਗੀ ਹੈ ।
ਸਾਈਜ਼ ਇਹ ਹੈ:
ਬਾਜ਼ੂ ੫੦ ਇੰਚ
ਤੀਰਾ੧੯ ਇੰਚ
ਕਮਰ ੪੦ ਇੰਚ
ਘੇਰਾ ਪੌਣੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ