ਭਾਈ ਗੁਜ਼ਰ ਜੀ
ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਬਾਰ ਚ ਇੱਕ ਸਿਖ ਆਇਆ ਜਿਸ ਦਾ ਨਾਮ ਭਾਈ ਗੁਜਰ ਸੀ ਤੇ ਜਾਤਿ ਲੁਹਾਰ ਹੈ ਕੰਮ ਲੋਹੇ ਦਾ ਕਰਦਾ ਸੀ ਸਤਿਗੁਰਾਂ ਕੋਲ ਬੇਨਤੀ ਕੀਤੀ ਮਹਾਰਾਜ ਮੈ ਗਰੀਬ ਗ੍ਰਿਸਤੀ ਹਾਂ ਸਾਰਾ ਦਿਨ ਕੰਮ ਕਾਰ ਕਰਕੇ ਮਸਾਂ ਪਰਿਵਾਰ ਦਾ ਗੁਜ਼ਾਰਾ ਹੁੰਦਾ ਸੇਵਾ ਦਾਨ ਪੁੰਨ ਹੋਰ ਧਰਮ ਕਰਮ ਮੈ ਨਹੀ ਕਰ ਸਕਦਾ ਸਾਰਾ ਦਿਨ ਕੰਮਾਂ ਧੰਦਿਆਂ ਚ ਹੀ ਫਸਿਆ ਰਹਿੰਦਾ ਹਾਂ ਤੁਸੀ ਕਿਰਪਾ ਕਰਕੇ ਐਸਾ ਉਪਦੇਸ ਦਿਉ ਕੇ ਮੇਰਾ ਵੀ ਉਧਾਰ ਹੋਜੇ ਜਨਮ ਮਰਨ ਦੇ ਬੰਧਨ ਕਟੇ ਜਾਣ ਤੇ ਜੀਵਨ ਸਫਲਾ ਹੋਜੇ .
ਸਤਿਗੁਰਾਂ ਕਹਿਆ ਭਾਈ ਗੁਜ਼ਰ ਦੋ ਕੰਮ ਕਰ ਇੱਕ ਤਾਂ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਕੇ ਜਪੁਜੀ ਸਾਹਿਬ ਦੀ ਬਾਣੀ ਦਾ ਪਾਠ ਕਰਿਆ ਕਰ ਸਾਵਧਾਨ ਹੋਕੇ ਜਿੰਨੇ ਪਾਠ ਵੀ ਰੋਜ਼ ਕਰ ਸਕੇਂ ਵਧ ਤੋਂ ਵਧ ਨਾਲ ਅਰਥਾਂ ਨੂੰ ਵਿਚਾਰਿਆ ਕਰ ਤੇ ਦੂਸਰਾ ਜੇਕਰ ਕੋਈ ਲੋੜਵੰਦ ਗਰੀਬ ਦੁਖੀ ਆਵੇ ਤਾਂ ਉਸ ਦਾ ਕੰਮ ਕਰਦਿਆ ਕਰ ਤੇ ਉਸ ਤੋਂ ਪੈਸੇ ਨ ਲਏ ਉਸਨੂੰ ਗੁਰੂ ਨਮਿਤ ਸਮਝਿਆ ਕਰ ਬਾਕੀ ਤੂ ਆਪਣੀ ਕਿਰਤ ਕਰ ਇਮਾਨਦਾਰੀ ਨਾਲ
ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨਗੇ
ਭਾਈ ਗੁਜ਼ਰ ਸਤਿ ਬਚਨ ਕਹਿ ਕੇ ਚਲੇ ਗਿਆ ਰੋਜ ਪਾਠ ਕਰਦਾ ਜਪੁਜੀ ਸਾਹਿਬ ਦੇ ਤੇ ਆਪਣੀ ਦਸਾਂ ਨੁੰਹਾਂ ਕਿਰਤ ਕਰਦਾ
ਇੱਕ ਰਾਤ ਕੁਝ ਬੰਦੇ ਭਾਈ ਗੁਜ਼ਰ ਜੀ ਦੇ ਘਰ ਆਏ ਜਿਨਾਂ ਦੇ ਹਥ ਸੰਗਲਾਂ ਨਾਲ ਬਧੇ ਸਨ ਉਨਾਂ ਬੇਨਤੀ ਕੀਤੀ ਕਿ ਕੇ ਸਾਨੂੰ ਕੁਝ ਵਿਰੋਧੀਆਂ ਨੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Sucha singh
Waheguru ji Ka khalsa
Waheguru ji ki fateh