More Gurudwara Wiki  Posts
ਚੰਦੋ ਕਲਾਂ ਕਾਂਡ (1981)


ਚੰਦੋ ਕਲਾਂ ਕਾਂਡ (1981)
9 ਸਤੰਬਰ 1981 ਨੂੰ ਲਾਲਾ ਜਗਤ ਨਰਾਇਣ ਦਾ ਕਤਲ ਹੋਇਆ। 12 ਸਤੰਬਰ ਨੂੰ ਅਖ਼ਬਾਰ ਚ ਪੰਜਾਬ ਸਰਕਾਰ ਵੱਲੋਂ ਬਿਆਨ ਛਪਿਆ ਕਿ ਲਾਲਾ ਜੀ ਦੇ ਕਤਲ ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਮੁੱਖ ਸਾਜ਼ਿਸ਼ਕਾਰੀ ਆ। ਇਸ ਵੇਲੇ ਸੰਤ ਜੀ ਸਿੱਖੀ ਪ੍ਰਚਾਰ ਲਈ ਚੰਦੋ ਕਲਾਂ ਪਿੰਡ (ਹਰਿਆਣੇ ) ਚ ਪ੍ਰੋਗਰਾਮ ਤੇ ਸੀ (ਏਹੀ ਬਹੁਤ ਆ ਸਮਝਣ ਲਈ ਕੇ ਸੰਤ ਨੂੰ ਏਸ ਲਾਲੇ ਦੀ ਮੌਤ ਬਾਰੇ ਕੋਈ ਪਤਾ ਨੀ ਸੀ ) 12 ਨੂੰ ਹੀ ਇਕ ਸਿੰਘ ਨੇ ਸੰਤਾਂ ਨੂੰ ਅਖਬਾਰ ਦੀ ਖਬਰ ਬਾਰੇ ਦਸਿਆ। ਇਹ ਵੀ ਦੱਸਿਆ ਕਿ ਸਰਕਾਰ ਆਪ ਜੀ ਨੂੰ ਇੱਥੇ ਘੇਰਾ ਪਾ ਕੇ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ , ਹੋ ਸਕਦਾ ਕੋਈ ਵੱਡੀ ਸਾਜ਼ਿਸ਼ ਹੋਵੇ ਸੰਤਾਂ ਨੇ ਨਾਲ ਦੇ ਸਿੰਘਾਂ ਨਾਲ ਗੱਲਬਾਤ ਕੀਤੀ। ਲੰਬੀ ਵਿਚਾਰ ਤੋਂ ਬਾਅਦ ਸੰਤ ਜੀ ਗੁਪਤ ਰੂਪ ਚ ਮਹਿਤੇ ਨੂੰ ਚਲ ਪਏ। ਪੰਜਾਬ ਵੜਣ ਦੇ ਸਾਰੇ ਰਾਹਾਂ ਤੇ ਪਹਿਰਾ ਲੱਗਾ ਹੋਇਆ ਸੀ। ਫਿਰ ਵੀ ਸੰਤ ਜੀ ਮਹਿਤੇ ਪਹੁੰਚ ਗਏ। ਏ ਆਪਣੇ ਆਪ ਚ ਇੱਕ ਰਹੱਸ ਹੈ( ਏਸ ਸਬੰਧੀ ਸੰਤਾਂ ਦਾ ਆਪਣਾ ਜਵਾਬ ਫਿਰ ਲਿਖੂ) .
ਉਧਰ ਪੰਜਾਬ ਦੇ ਮੁਖ ਮੰਤਰੀ ਦਰਬਾਰਾ ਸਿੰਘ (ਜਕਰੀਏ) ਨੇ ਲਾਲੇ ਦੇ ਕਤਲ ਨੂੰ ਚੰਗਾ ਮੌਕਾ ਜਾਣ ਕੇ ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਨਾਲ ਮੀਟਿੰਗ ਕੀਤੀ। ਸੰਤਾਂ ਦਾ ਸਿੰਘਾਂ ਸਮੇਤ ਮੁਕਾਬਲਾ ਬਣਾਉਣ ਦੀ ਵਿਉਂਤ ਬਣਾਈ। ਚੋਣਵੇਂ ਮੁਲਾਜ਼ਮ ਲਾਏ ਜੋ ਨਿਰੰਕਾਰੀ ਸਾਧ ਦੇ ਚੇਲੇ ਸੀ। DIG ਮਾਂਗਟ , ਲੁਧਿਆਣੇ ਦਾ SSP ਭੱਟੀ , DSP ਮਨੋਹਰ ਸਿੰਘ ਇਨ੍ਹਾਂ ਨੂੰ ਆਪਣੇ ਮਿਸ਼ਨ ਦੇ ਲਈ ਮਨ ਭਾਉਂਦੇ ਚੁਣਵੇਂ ਹੋਰ ਅਫ਼ਸਰ ਤੇ ਫੋਰਸ ਲਾਉਣ ਦਾ ਅਧਿਕਾਰ ਸੀ। ਸਾਰੀ ਤਿਆਰੀ ਕਰ ਲਈ। ਸਾਰੀਆਂ ਹਦਾਇਤਾਂ ਗੁਪਤ ਸੀ। 14 ਸਤੰਬਰ ਨੂੰ ਪੁਲਸ ਫੋਰਸ ਨੇ ਚੰਦੋ ਕਲਾਂ ਪਹੁੰਚ ਕੇ ਸੰਤਾਂ ਦੀ ਰਿਹਾਇਸ਼ ਬਾਰੇ ਪਤਾ ਕਰਕੇ ਬਿਨਾਂ ਕਿਸੇ ਸੂਹ ਦੇ ਇਕਦਮ ਗੋਲੀ ਚਲਾ ਦਿੱਤੀ। ਭੜਕਾਹਟ ਪੈਦਾ ਕਰ ਦਿੱਤੀ ਫਿਰ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)