ਕਲਗੀਧਰ ਪਿਤਾ ਦੋ ਜਹਾਨ ਦੇ ਮਾਲਿਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਪੰਜਾਬ ਦੀ ਧਰਤੀ ਤੋਂ ਚੱਲ ਕੇ ਰਾਜਸਥਾਨ ਪਹੁੰਚੇ , ਉਪਰੰਤ ਦੱਖਣ ਦੇਸ਼ ਵਿੱਚ ਪਹੁੰਚੇ ਤਾਂ ਸਤਿਗੁਰ ਜੀ ਬੁਰਹਾਨਪੁਰ ਹੁੰਦੇ ਹੋਏ ਸੰਨ 1707 ਵਿੱਚ ਬਸਮਤ ਨਗਰ ਪਹੁੰਚੇ , ਬਸਮਤ ਨਗਰ ਵਿੱਚ ਇੱਕ ਖੁੱਲੀ ਇਕਾਂਤ ਅਤੇ ਸੁੰਦਰ ਥਾਂ ਵੇਖ ਕੇ ਗੁਰੂ ਜੀ ਨੇ ਡੇਰਾ ਲਾ ਲਿਆ , ਫੁੱਲਾਂ ਫਲਾਂ ਦੇ ਬਗੀਚੇ ਗੁਰੂ ਜੀ ਨੂੰ ਬਹੁਤ ਪਿਆਰੇ ਲੱਗੇ ,
ਗੁਰੂ ਜੀ ਨੇ ਇਸ ਕਰਕੇ ਇਸ ਪਵਿੱਤਰ ਨਗਰ ਵਿੱਚ ਅੱਠ ਦਿਨ ਵਿਸ਼ਰਾਮ ਕੀਤਾ , ਸੰਗਤਾਂ ਗੁਰੂ ਜੀ ਦਾ ਬਸਮਤ ਨਗਰ ਆਉਣਾ ਸੁਣ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ