ਧੰਨ ਦਾਤਾ ਤੇ ਧੰਨ ਤੇਰੀ ਸਿੱਖੀ
ਮੈਨੂੰ ਗਿਆਨੀ ਸੰਤ ਸਿੰਘ ਜੀ ਮਸਕੀਨ ਹੋਣਾ ਦਾ ਇਕ ਵਾਕਿਆ ਯਾਦ ਆ ਗਿਆ ਜਦੋ ਗਿਆਨੀ ਜੀ ਇਰਾਕ ਗਏ ਸਨ । ਗਿਆਨੀ ਮਸਕੀਨ ਜੀ ਦਸਦੇ ਸਨ ਮੈ ਇਰਾਕ ਦੇ ਬਜ਼ਾਰ ਵਿੱਚੋ ਦੀ ਲੰਘ ਰਿਹਾ ਸੀ ਦੂਰ ਦੂਰ ਤੱਕ ਕੋਈ ਸਿੱਖ ਨਜਰ ਨਾ ਆਇਆ । ਹੋਰ ਥੋੜੀ ਦੂਰ ਗਿਆ ਤਾ ਇਕ ਬਜ਼ੁਰਗ ਸਾਬਤ ਸੂਰਤ ਸਿੱਖ ਬੈਠਾ ਦਿਖਾਈ ਦਿੱਤਾ । ਮੈ ਨਾਲਦੇ ਸਾਥੀ ਨੂੰ ਕਾਰ ਰੋਕਣ ਦਾ ਇਸ਼ਾਰਾ ਕੀਤਾ ਕਾਰ ਵਿੱਚੋ ਨਿਕਲ ਕੇ ਬਜ਼ੁਰਗ ਨੂੰ ਮਿਲਣ ਵਾਸਤੇ ਉਸ ਵੱਲ ਤੁਰ ਪਿਆ। ਜਦੋ ਉਸ ਬਜ਼ੁਰਗ ਨੇ ਮੈਨੂੰ ਆਉਦੇ ਨੂੰ ਦੇਖਿਆ ਤਾ ਉਹ ਕਾਹਲੀ ਨਾਲ ਮੇਰੇ ਵੱਲ ਨੂੰ ਤੁਰ ਪਿਆ ਤੇ ਆਉਦੇ ਸਾਰ ਮੇਰੇ ਪੈਰਾਂ ਤੇ ਮੱਥਾ ਟੇਕਣ ਲੱਗ ਪਿਆ । ਮੈ ਕਿਹਾ ਬਜ਼ੁਰਗੋ ਇਹ ਕੀ ਕਰ ਰਹੋ ਹੋ ਬਜ਼ੁਰਗ ਕਹਿਣ ਲੱਗਾ ਕਈ ਚਿਰ ਬਾਅਦ ਗੁਰੂ ਦੇ ਸਿੰਘ ਦੇ ਦਰਸ਼ਨ ਹੋਏ ਹਨ । ਅੱਜ ਮੇਰੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਬਹੁਤ ਕਿਰਪਾ ਕੀਤੀ ਜੋ ਕਿਸੇ ਸਿੰਘ ਦੇ ਦਰਸ਼ਨ ਕਰਵਾਏ ਹਨ। ਮੈ ਇਹ ਵੇਖ ਕੇ ਉਸ ਬਜ਼ੁਰਗ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ