ਧਰਮ ਲਈ ਦੁਖਦਾਈ ਕੀ ਹੈ ??
ਇੱਕ ਦਿਨ ਜ਼ੈਦ ਕੋਲੋਂ ਉਮਰ ਜੀ ਨੇ ਪੁੱਛਿਆ ਜ਼ੈਦ ਤੂੰ ਜਾਣਦਾ ਹੈਂ ਇਸਲਾਮ ਨੂੰ ਸਭ ਤੋਂ ਵੱਧ ਕਿਹੜੀ ਚੀਜ਼ ਦੁਖੀ ਕਰਦੀ ਹੈ ? ਜ਼ੈਦ ਨੇ ਸਿਰ ਹਲਾਉਂਦਿਆਂ ਕਿਹਾ ਨਹੀਂ , ਮੈਨੂੰ ਨਹੀਂ ਪਤਾ ਜੀ। ਤੁਸੀਂ ਦੱਸ ਦਿਓ। ਉਮਰ ਨੇ ਕਿਹਾ, “ਕੁਰਾਨ ਦੇ ਗ਼ਲਤ ਅਰਥ” ਤੇ “ਆਲਮ ਦਾ ਡੋਲ੍ਹ ਜਾਣਾ” .
ਇਹ ਦੋ ਚੀਜ਼ਾਂ ਇਸਲਾਮ (ਹਰ ਧਰਮ ਤੇ ਲਾਗੂ ਹੁੰਦੀ ਹੈ ) ਨੂੰ ਸਭ ਤੋਂ ਵੱਧ ਦੁਖੀ ਕਰਦੀਆਂ ਨੇ। ਇਹ ਨੁਕਸਾਨ-ਦਾਇਕ ਨੇ।
ਸਿੱਖ ਇਤਿਹਾਸ ਵੱਲ ਦੇਖੀਏ ਤਾਂ ਧੰਨ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਨੂੰ ਜਦੋਂ ਪਤਾ ਲੱਗਾ ਵੱਡੇ ਪੁੱਤਰ ਰਾਮਰਾਏ ਨੇ ਔਰੰਗਜ਼ੇਬ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਉਲਟਾਇਆ ਹੈ। ਗ਼ਲਤ ਅਰਥ ਕੀਤੇ ਨੇ ਤਾਂ ਸਤਵੇਂ ਪਾਤਸ਼ਾਹ ਨੇ ਭਰੇ ਦਰਬਾਰ ਚ ਸੰਗਤ ਨੂੰ ਬਚਨ ਕੀਤੇ। ਰਾਮਰਾਇ ਡੋਲ ਗਿਆ ਹੈ ਉਸ ਨੇ ਗੁਰੂ ਬਾਬੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ