ਦੁਸਟ ਲਲਿਤ ਮਾਕਨ ਦਾ ਸੋਧਾ
31-7-1985
ਨਵੰਬਰ 1984 ਦੇ ਦਿੱਲੀ ਸਿੱਖ ਕਤਲੇਆਮ ਚ ਕਈ ਦੋਸ਼ੀਆਂ ਚੋਂ ਇੱਕ ਵੱਡਾ ਨਾਮ ਸੀ ਲਲਿਤ ਮਾਕਨ। ਇਹ ਕਾਂਗਰਸ ਦਾ ਖਾਸ ਆਦਮੀ ਤੇ ਮਜ਼ਦੂਰ ਲੇਬਰ ਦਾ ਪ੍ਰਧਾਨ ਸੀ। ਇਹਦੇ ਥੱਲੇ ਹਜ਼ਾਰਾਂ ਮਜ਼ਦੂਰ ਕੰਮ ਕਰਦੇ। ਕਤਲੇਆਮ ਵੇਲੇ ਇਨ੍ਹਾਂ ਮਜ਼ਦੂਰਾਂ ਨੂੰ ਸ਼ਰਾਬ , ਪੈਸਾ , ਮਿੱਟੀ ਦਾ ਤੇਲ , ਪੈਟਰੋਲ , ਟਾਇਰ ਆਦਿ ਵੰਡ ਕੇ ਸਿੱਖਾਂ ਦਾ ਕਤਲੇਆਮ ਤੇ ਬਲਾਤਕਾਰ ਕਰਵਾਇਆ। ਸਿੱਖਾਂ ਦੇ ਘਰਾਂ ਨੂੰ ਅੱਗ ਲਵਾਈ। ਦੁਕਾਨਾਂ ਸਾੜੀਆ। ਗੁਰੂ ਘਰਾਂ ਨੂੰ ਗੁਰੂ ਸਰੂਪ ਨੂੰ ਸਾੜਿਆ।
ਏ ਦੁਸ਼ਟ ਨੂੰ ਸੋਧਣ ਲਈ ਸਿੰਘਾਂ ਨੇ ਪਾਪੀ ਦਾ ਬਾਇਓਡੇਟਾ ਕੱਢਿਆ। ਪਤਾ ਲੱਗਾ ਏ ਕਈ ਦਫ਼ਤਰਾਂ ਚ ਕੰਮ ਕਰਦਾ ਸਮਾਂ ਤੇ ਦਿਨ ਵੰਡੇ ਹੋਏ ਸਨ। ਸਿੰਘ ਨੇ ਸਭ ਨੋਟ ਕਰ ਲਿਆ। ਏਦੀ ਆਪਣੀ ਰਹਾਇਸ਼ ਦਿੱਲੀ ਤਿਲਕ ਨਗਰ ਸੀ ਤੇ ਮਾਂ ਬਾਪ ਕੀਰਤੀ ਨਗਰ ਰਹਿੰਦੇ ਸੀ। ਜਿਥੇ ਦੁਸ਼ਟ ਹਰ ਬੁੱਧਵਾਰ ਨੂੰ ਆਉਦਾ ਸੀ।
ਸਰਦਾਰ ਜਿੰਦਾ ,ਸੁੱਖਾ , ਹੀਰਾ , ਸ਼ਿੰਦੂ ਕੁੱਕੀ ਆਦਿਕ ਸਿੰਘਾਂ ਨੇ ਤਿਆਰੀ ਕਰ ਲਈ। ਸਿੰਘ ਕੀਰਤ ਨਗਰ ਟਿਕਾਣੇ ਪਹੁੰਚ ਕੇ ਉਡੀਕਣ ਲੱਗੇ। ਮਾਕਨ ਨੇ ਦਫਤਰ ਦਾ ਦਰਵਾਜ਼ਾ ਬੰਦ ਕੀਤਾ। ਅੰਦਰੋ ਪਬਲਿਕ ਬਾਹਰ ਆਉਣ ਲੱਗ ਪਏ।
ਸਰਦਾਰ ਜਿੰਦਾ ਕਹਿੰਦਾ “ਅਸੀ ਸੋਚਿਆ ਕਿਤੇ ਬੱਚ ਨਾ ਜਾਵੇ। ਇਸ ਲਈ ਘਰ ਜਾ ਕੇ ਸੋਧਣ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ