ਗੁਰਦੁਆਰਾ ਸ਼੍ਰੀ ਗੇੰਦਸਰ ਸਾਹਿਬ ਪਾ: ਦਸਵੀਂ ਭਾਣੋਖੇੜੀ
ਇਸ ਪਵਿੱਤਰ ਅਸਥਾਨ ਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਜਾਣ ਲੱਗੇ ਤਾਂ ਰਾਹ ਚ ਆਪਣੇ ਨਾਨਕਾ ਘਰ ਲਖਨੌਰ ਸਾਹਿਬ ਵਿਖੇ ਲਗਭਗ 7 ਮਹੀਨੇ ਰਹੇ ਸਨ।
ਇਥੇ ਆ ਕੇ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਨੇ ਕਈ ਖੇਡਾਂ ਖੇਡੀਆਂ ਇਸ ਅਸਥਾਨ ਤੇ ਆ ਕੇ ਬਾਲ ਗੋਬਿੰਦ ਰਾਇ ਜੀ ਆਪਣੇ ਹਾਣੀ ਮੁੰਡਿਆਂ ਨਾਲ ਖੁਦੋ ਖੂੰਡੀ (ਹਾਕੀ) ਖੇਡੀ ਸੀ , ਇਥੇ ਹੀ ਇੱਕ ਰਾਕਸ ਰੂਪੀ ਸਰਪ ਰਹਿੰਦਾ ਸੀ , ਜਿਸ ਨੂੰ ਪਿਛਲੇ ਜਨਮਾਂ ਤੋਂ ਸਰਾਪ ਮਿਲਿਆ ਸੀ। ਬਾਲ ਗੋਬਿੰਦ ਰਾਏ ਜੀ ਨੇ ਆਪਣੇ ਧੀਰ ਨਾਲ ਉਸ ਦਾ ਉਧਾਰ ਕੀਤਾ ,...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
SHER SINGH AZAAD
Very good ji