ਗੁਰਦੁਆਰਾ ਕਬੂਤਰ ਸਾਹਿਬ ਰਾਜਸਥਾਨ ਦੇ ਨੋਹਰ ਸ਼ਹਿਰ ਵਿੱਚ ਸਥਿਤ ਹੈ ,
ਇਥੋਂ ਦੇ ਲੋਕਾਂ ਮੁਤਾਬਿਕ ਅਤੇ ਗੁਰੂ ਘਰ ਦੇ ਪ੍ਰਬੰਧਕਾਂ ਮੁਤਾਬਿਕ ਇਥੋਂ ਦਾ ਇਤਿਹਾਸ ਕੁਝ ਇਸ ਤਰ੍ਹਾਂ ਹੈ , ਨਵੰਬਰ 1706 ਵਿੱਚ ਗੁਰੂ ਗੋਬਿੰਦ ਸਿੰਘ ਜੀ ਸਿਰਸਾ ਨੂੰ ਛੱਡ ਕੇ ਇਥੇ ਆਏ ਸਨ ਅਤੇ ਸ਼ੀਪ ਤਲਾਈ ਨਾਮ ਦੇ ਇੱਕ ਤਲਾਬ ਕੋਲ ਡੇਰੇ ਲਾਏ , (ਜਿਥੇ ਅੱਜ ਇੱਕ ਗੁਰਦੁਆਰਾ ਮੌਜੂਦ ਹੈ ਜਿਸਦਾ ਨਾਮ ਵੀ ਸ਼ੀਪ ਤਲਾਈ ਗੁਰਦੁਆਰਾ ਰੱਖਿਆ ਗਿਆ ਹੈ) ਜਿਥੇ ਗੁਰੂ ਜੀ ਨੇ ਡੇਰੇ ਲਾਏ ਸਨ ਉਸਦੇ ਨੇੜੇ ਇੱਕ ਮੰਦਿਰ ਸੀ ਜਿਥੇ ਬਹੁਤ ਸਾਰੇ ਕਬੂਤਰ ਰੋਜ਼ਾਨਾ ਆ ਕੇ ਬੈਠਦੇ ਸਨ ਅਤੇ ਪਿੰਡ ਦੇ ਲੋਕ ਕਬੂਤਰਾਂ ਨੂੰ ਰੋਜ਼ਾਨਾ ਚੋਗਾ ਪਾਇਆ ਕਰਦੇ ਸਨ। ਲੋਕ ਕਬੂਤਰਾਂ ਦੀਆਂ ਅਵਾਜ਼ਾਂ ਸੁਣਦੇ ਅਤੇ ਉਹਨਾਂ ਨੂੰ ਅਸਮਾਨ ਚ ਬਾਜ਼ੀਆਂ ਲਾਉਂਦੇ ਦੇਖ ਕੇ ਬਹੁਤ ਖੁਸ਼ ਹੁੰਦੇ ਸਨ।
ਇੱਕ ਦਿਨ ਗੁਰੂ ਜੀ ਦੇ ਘੋੜੇ ਦੀ ਪੌੜ ਹੇਠ ਆ ਕੇ ਇੱਕ ਕਬੂਤਰ ਮਰ ਗਿਆ , ਇਥੇ ਜਿਆਦਾ ਲੋਕ ਜੈਨ ਧਰਮ ਨਾਲ ਸੰਬੰਧ ਰੱਖਦੇ ਸੀ ਜੋ ਕੇ ਅਹਿੰਸਾ ਵਿੱਚ ਵਿਸ਼ਵਾਸ਼ ਰੱਖਦੇ ਸਨ ,ਉਹਨਾਂ ਨੇ ਗੁਰੂ ਜੀ ਦਾ ਵਿਰੋਧ ਕੀਤਾ ਕੇ ਤੁਸੀਂ ਕਬੂਤਰ ਮਾਰ ਦਿੱਤਾ ਹੈ ਤਾਂ ਗੁਰੂ ਜੀ ਨੇ ਕਿਹਾ ਕੇ ਇਹ ਨੀਤੀ ਸੀ , ਕਬੂਤਰ ਦੀ ਇਸ ਤਰਾਂ ਹੀ ਲਿਖੀ ਹੋਈ ਸੀ , ਪਰ ਲੋਕ ਨਹੀਂ ਮੰਨਦੇ ਅਤੇ ਗੁਰੂ ਜੀ ਨਾਲ ਬਹਿਸ ਕਰਨ ਲੱਗ ਪਏ।
ਤਾਂ ਗੁਰੂ ਜੀ ਨੇ ਬਚਨ ਕੀਤਾ ਕੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ