ਇਤਿਹਾਸ ਗੁਰੂਦੁਆਰਾ ਮੰਜੀ ਸਾਹਿਬ , ਪਿੰਜੋਰ
ਇਸ ਪਵਿੱਤਰ ਅਸਥਾਨ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੀ ਪਵਿੱਤਰ ਛੋਹ ਪ੍ਰਾਪਤ ਹੈ ,
ਇਥੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ 1 , 15 ਅਸੂ ਨੂੰ ਤੀਜੀ ਉਦਾਸੀ ਵਿਚ ਪਹਿਲਾਂ ਕਾਲਕਾ ਆਏ ਫਿਰ ਪਿੰਜੋਰ ਆਏ ,
ਇਥੇ ਸਾਰਾ ਜੰਗਲ ਹੁੰਦਾ ਸੀ ਅਤੇ ਧਾਰਾ ਛੇਤਰ ਉੱਤੇ ਬੈਠੇ ਸੰਤ ਹਠ ਜੋਗ ਕਰ ਰਹੇ ਸਨ , ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਸੰਤਾ ਨੂੰ ਉਪਦੇਸ਼ ਦਿੱਤਾ ਕੇ
ਸ਼ਰੀਰ ਨੂੰ ਕਸ਼ਟ ਦਿੱਤੇ ਤੋਂ ਬਿਨਾਂ ਸਹਿਜ ਅਵਸਥਾ ਵਿਚ ਵੀ ਪ੍ਰਭੂ ਮਿਲਾਪ ਹੋ ਸਕਦਾ ਹੈ ਅਤੇ ਆਸ ਦੀ ਵਾਰ ਦਾ ਇਹ ਸਲੋਕ
“ਲਿਖਿ – ਲਿਖਿ ਪੜ੍ਹਿਆ ਤੇਤਾ ਕੜ੍ਹਿਆ” ਇਥੇ ਹੀ ਉਚਾਰਿਆ ਸੀ ,
ਇਸ ਅਸਥਾਨ ਤੇ ਟੁੰਡੇ ਰਾਜੇ ਨੂੰ ਗੁਰੂ ਜੀ ਨੇ ਬਾਉਲੀ ਸਾਹਿਬ ਦੇ ਪਵਿੱਤਰ
ਜਲ ਨਾਲ ਹੱਥ ਬਖਸ਼ਿਆ ਸੀ ,...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Jasvinder Singh
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
Harman mottay
Waheguru g
Chamandeep kaur
ਵਾਹਿਗੁਰੂ ਜੀ🙇🙇🙇🙇🙇🙇🙇🙇🙇🙇🙇🙇🙇
Sukhjinder Singh
🌷🙏WAHEGURU❤🙏
Rajwant Singh Bajwa
Wahaguru g