ਰੱਬ ਦਾ ਰੂਪ ਹੈ ਅੱਖਾਂ ਤੋਂ ਅੰਨਾ , ਪਰ ਨੇਮ ਦਾ ਪੱਕਾ ਇਹ ਕੁੱਤਾ , ਗੁਰਦੁਆਰਾ ਸ਼੍ਰੀ ਹਜ਼ੂਰ ਸਾਹਿਬ ਜੀ , ਆਓ ਜਾਣਦੇ ਆ ਇਸ ਬਾਰੇ ਰੋਚਕ ਜਾਣਕਾਰੀ :-
ਹੈਰਾਨ ਹੋ ਜਾਵੋਗੇ ਇਸ ਕੁੱਤੇ ਬਾਰੇ ਜਾਣ ਕੇ , ਆਪਣੇ ਨੇਮ ਵਿੱਚ ਕਈ ਸਾਲਾਂ ਤੋਂ ਪੱਕਾ ਹੈ ਇਹ ਗੁਰੂ ਦਾ ਕੁੱਤਾ ,
ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਿਖੇ ਤੜਕੇ ਸਵੇਰੇ 2 ਵਜੇ ਜਦੋਂ ਗੋਦਾਵਰੀ ਨਦੀ ਤੋਂ “ਗਾਗਰ ਜਲ” ਲਿਜਾਣ ਦਾ ਸਮਾਂ ਹੋ ਜਾਂਦਾ ਹੈ ਤਾਂ ਇਹ ਅੱਖਾਂ ਤੋਂ ਅੰਨਾ ਕੁੱਤਾ ਗੁਰਦੁਆਰਾ ਲੰਗਰ ਸਾਹਿਬ ਦੇ ਬਾਹਰ ਪੁੱਜ ਜਾਂਦਾ ਹੈ ਫਿਰ ਸੰਗਤ ਨਾਲ “ਗਾਗਰ ਜਲ” ਲੈਣ ਗੋਦਾਵਰੀ ਨਦੀ ਤੇ ਜਾਂਦਾ ਹੈ …
ਇਤਿਹਾਸ ਦੱਸਦਾ ਹੈ ਕੇ ਪੰਜ ਪਿਆਰਿਆਂ ਚੋ ਇੱਕ ਭਾਈ ਦਇਆ ਸਿੰਘ ਜੀ ਨੇ ਔਰੰਗਜੇਬ ਨੂੰ ਕਿਹਾ ਸੀ ਕੇ ਗੁਰੂ ਘਰ ਦੇ ਕੂਕਰ ਵੀ ਕਰਾਮਾਤੀ ਹੁੰਦੇ ਨੇ, ਇਹ ਗੱਲ ਸੱਚ ਹੁੰਦੀ ਪ੍ਰਤੱਖ ਸ਼੍ਰੀ ਹਜ਼ੂਰ ਸਾਹਿਬ ਦਿਸਦੀ ਹੈ | ਹਰ ਰੋਜ਼ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਤੋਂ ਗੋਦਾਵਰੀ ਨਦੀ ਕੰਡੇ ਜਲ ਦੀ ਗਾਗਰ ਭਰਨ ਦੀ ਸੇਵਾ ਵੇਲੇ ਇਹ ਅੰਨਾ ਕੁੱਤਾ ਨਾਲ ਹੀ ਜਾਂਦਾ ਹੈ , ਜੇ ਤੁਸੀਂ ਹਜ਼ੂਰ ਸਾਹਿਬ ਜਾਵੋ ਤਾਂ ਗੁਰਦੁਆਰਾ ਲੰਗਰ ਸਾਹਿਬ ਦੀ ਡਿਉਢੀ ਦੇ ਮੇਨ ਗੇਟ ਤੇ ਸੱਜੇ ਪਾਸੇ ਬੈਠੇ ਇਸ ਕੁੱਤੇ ਨੂੰ ਜਰੂਰ ਦੇਖਣਾ ਸੇਵਾਦਾਰਾਂ ਵਲੋਂ ਵਿਸ਼ੇਸ਼...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Related Posts
Leave a Reply
4 Comments on “ਗੁਰੂ ਦਾ ਕੂਕਰ , ਸ਼੍ਰੀ ਹਜ਼ੂਰ ਸਾਹਿਬ ਜੀ”
Punjabi Graphics
- Dhiyan
- maa
- Mera Pind
- Punjabi Couple
- Punjabi Dharti
- Punjabi Funny
- Punjabi Quotes
- Punjabi Romantic
- Punjabi Sad
- Punjabi Sikhism
- Punjabi Songs
- Punjabi Stars
- Punjabi Troll
- Pure Punjabi
- Rochak Pind
- Rochak Tath
Indian Festivals
- April Fool
- Bhai Dooj
- Christmas
- Diwali
- Dussehra
- Eid
- Gurpurab
- Guru Purnima
- Happy New Year
- Holi
- Holla Mohalla
- Independence Day
- Janam Ashtmi
- Karwachauth
- Lohri
- Raksha Bandhan
- Vaisakhi
Love Stories
- Dutch Stories
- English Stories
- Facebook Stories
- French Stories
- Hindi Stories
- Indonesian Stories
- Javanese Stories
- Marathi Stories
- Punjabi Stories
- Zulu Stories
Amandeep
Waheguru ji Satnam ji
Sukhjinder Singh
🌷WAHEGURU🙏
Prince
Koi roohani rooh hai.
Chamandeep kaur
ਵਾਹਿਗੁਰੂ ਜੀ🙇🙇🙇🙇🙇🙇🙇