ਗੁਰੂ ਕਾ ਬਾਗ ਮੋਰਚੇ ਚ 25 ਅਗਸਤ 1922 ਦਾ ਇਤਿਹਾਸ
ਗੁਰਦੁਆਰਾ ਗੁਰੂ ਕੇ ਬਾਗ਼ ਪਿੰਡ ਘੁੱਕੇਵਾਲੀ (ਅੰਮ੍ਰਿਤਸਰ ) ਚ ਚੱਲ ਰਹੇ ਮੋਰਚੇ ਤੇ ਗ੍ਰਿਫਤਾਰੀਆਂ ਸਬੰਧੀ ਵਿਸ਼ੇਸ਼ ਗੱਲਬਾਤ ਲਈ 25 ਅਗਸਤ 1922 ਦਿਨ ਸ਼ੁੱਕਰਵਾਰ ਦਾ ਸੰਗਤ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ। ਜਿਸ ਕਰਕੇ 25 ਨੂੰ ਬੜਾ ਭਾਰੀ ਇੱਕਠ ਹੋਇਆ ਗੁਰਦੁਆਰਾ ਸਾਹਿਬ ਤੋਂ ਬਾਹਰ ਦਰਬਾਰ ਸਜਿਆ। ਸੰਗਤ ਸ਼ਾਂਤੀ ਨਾਲ ਬੈਠੀ ਸੀ , ਦੀਵਾਨ ਸਜਿਆ ਸੀ , ਇਸ ਵੇਲੇ ਡਿਪਟੀ ਸੁਪਰਡੈਂਟ ਪਲਿਸ ਮਨਿਸਟਰ B.T , ਸ਼ੇਖ ਜ਼ਹੂਰ ਉਦ-ਦੀਨ ਆਦਿਕ ਅਫ਼ਸਰ ਮੌਜੂਦ ਸੀ। ਸ਼ਾਂਤ ਬੈਠੇ ਸਿੰਘਾਂ ਤੇ ਪੁਲੀਸ ਨੇ ਇਕਦਮ ਹਮਲਾ ਕਰ ਦਿੱਤਾ। ਬਹੁਤ ਜ਼ਿਆਦਾ ਕੁੱਟਮਾਰ ਕੀਤੀ। ਕੇਸਾਂ ਦਾੜ੍ਹੀਆਂ ਤੋਂ ਫੜ ਕੇ ਖਿੱਚਿਆ ਧੂਹਿਆ। ਕਈਆਂ ਨੂੰ ਚੁੱਕ ਚੁੱਕ ਕੰਧਾਂ ਤੋਂ ਪਾਰ ਸੁੱਟਿਆ। ਸਿੰਘ ਬਹੁਤ ਜ਼ਖ਼ਮੀ ਹੋ ਗਏ। ਏਸ ਦਿਨ ਮੀੱਹ ਵੀ ਪਿਆ . ਜਿਸ ਕਰਕੇ ਗੁਰੂ ਸਾਹਿਬ ਦਾ ਸਰੂਪ ਭਿੱਜ ਗਿਆ। ਪੁਲਿਸ ਨੇ ਸੱਜੇ ਦਰਬਾਰ ਚ ਮੰਜੀਆਂ ਡਾਹ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ