ਗੁਰੂ ਕਲਗੀਧਰ ਦੀ ਪੋਤੀ
ਉਚ ਦਾ ਪੀਰ ਬਨਣ ਸਮੇ ਗੁਰੂ ਗੋਬਿੰਦ ਸਿੰਘ ਜੀ ਦੀ ਵੱਡੀ ਸੇਵਾ ਕਰਨ ਵਾਲੇ ਦੋ ਪਠਾਨ ਭਰਾ ਬਾਬਾ ਗਨੀ ਖਾਂ ਬਾਬਾ ਨਬੀ ਖਾਂ ਜੀ ਜਿਨ੍ਹਾਂ ਨੂੰ ਦਸਮੇਸ਼ ਜੀ ਨੇ ਮੇਰੇ ਫਰਜੰਦ ( ਪੁਤਰ ) ਦਾ ਖਿਤਾਬ ਦਿੱਤਾ। ਉਨ੍ਹਾਂ ਦੇ ਵੰਸ਼ਜ ਹੁਣ ਲਾਹੌਰ (ਪਾਕਿਸਤਾਨ ) ਚ ਰਹਿੰਦੇ ਹਨ। 2006 ਚ ਛੇਵੀ ਪੀੜੀ ਚੋ ਜਨਾਬ “ਜਹੂਰ ਅਹਿਮਦ ਖਾਂ ਸਾਹਿਬ” ਏਧਰ ਪੰਜਾਬ ਆਏ ਜਲੰਧਰ ਅਜੀਤ ਅਖਬਾਰ ਵਾਲਿਆ ਨਾਲ ਜਦੋ ਮੁਲਾਕਾਤ ਹੋਈ ਤਾਂ ਗੱਲ ਕਰਦਿਆਂ ਅਹਿਮਦ ਜੀ ਤੋਂ ਪੁੱਛਿਆ ਤੁਹਾਡੇ ਖਾਨਦਾਨ ਚ ਕਲਗੀਧਰ ਜੀ ਬਾਰੇ ਜਾਂ ਗੁਰੂ ਘਰ ਨਾਲ ਸਬੰਧਕ ਕੋਈ ਖਾਸ ਰਵਾਇਤ ਜਾਂ ਕੋਈ ਘਟਨਾ ਪ੍ਰਚੱਲਤ ਹੋਵੇ ਤਾਂ ਦਸੋ ….
ਅਹਿਮਦ ਖਾਂ ਨੇ ਦੱਸਿਆ ਸਾਡੇ ਬਜ਼ੁਰਗ ਘੋੜਿਆਂ ਦਾ ਵਪਾਰ ਕਰਦੇ ਸਨ। ਗੁਰੂ ਸਾਹਿਬ ਦੇ ਨਾਲ ਕਾਫ਼ੀ ਪਿਆਰ ਬਣਿਆ ਸੀ। ਅਕਸਰ ਆਨੰਦਪੁਰ ਸਾਹਿਬ ਆਉਂਦੇ ਜਾਂਦੇ ਇੱਕ ਵਾਰ ਉਹ ਗੁਰੂ ਸਾਹਿਬ ਨੂੰ ਮਿਲਣ ਖਾਸ ਅਨੰਦਪੁਰ ਸਾਹਿਬ ਗਏ , ਨਾਲ ਆਪਣੀ ਇੱਕ ਛੋਟੀ ਬੱਚੀ ਰਜ਼ੀਆ ਨੂੰ ਵੀ ਨਾਲ ਲੈ ਗਏ। ਸਤਿਗੁਰਾਂ ਦੇ ਦਰਸ਼ਨ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ