Gurudwara Shri Atari Sahib, Sultanvind
ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ ਸ਼੍ਰੀ ਅਮ੍ਰਿਤਸਰ ਸਾਹਿਬ ਜੀ
ਇਸ ਅਸਥਾਨ ਤੇ ਗੁਰੂ ਅਰਜਨ ਦੇਵ ਜੀ ਧੰਨ ਸ਼੍ਰੀ ਹਰਗੋਬਿੰਦ ਸਿੰਘ ਜੀ ਦੀ ਬਰਾਤ ਸਮੇਤ ਇਸ ਥਾਂ ਤੇ ਪਧਾਰੇ ਸਨ ਅਤੇ ਉਹਨਾਂ ਦੇ ਨਾਲ ਮੁੱਖੀ ਸਿੱਖਾਂ ਵਿਚ ਬਾਬਾ ਬੁੱਢਾ ਜੀ , ਭਾਈ ਬਾਹਲੋ ਜੀ , ਭਾਈ ਸਾਲ੍ਹੋ ਜੀ , ਬਾਬਾ ਬਿਧੀ ਚੰਦ ਜੀ ਆਦਿਕ ਮੁੱਖੀ ਸਨ ਯਾਦ ਰਹੇ ਕੇ ਸਤਿਗੁਰ ਜੀ ਨੇ ਵਿਕਰਮੀ ਸਮੰਤ 1661 ਮਾਘ ਦੀ 6 ਨੂੰ ਇਸ ਥਾਂ ਨੂੰ ਆਪਣੇ ਚਰਨਾਂ ਨਾਲ ਪਵਿੱਤਰ ਕੀਤਾ ਅਤੇ ਜੋ ਯਾਦਗਾਰੀ ਚਿੰਨ ਕਰੀਰ ਹੈ ਇਹ ਉਸ ਸਮੇਂ`ਕਿੱਲੇ ਦੇ ਰੂਪ ਵਿੱਚ ਗੱਡਿਆ ਅਤੇ ਗੁਰੂ ਛੋਹ ਸਦਕਾ ਹਰਿਆ ਭਰਿਆ ਸਸ਼ੋਬਿਤ ਹੈ...
...
GURUDWARA SHRI ATARI SAHIB is situated in the Sultanvind village of Amritsar Distt. At this place SHRI GURU ARJAN DEV JI came with Baraat of his son SHRI GURU HARGOBIND SAHIB JI along with Baba Bhuda ji, Bhai Gurdas ji, Bhai Bhahlo ji, Bhai Shalo ji, Baba Bidi Chand ji. GURU SAHIB came this place in 1661. SHRI GURU ARJAN DEV JI himself pitched the Qila (Hitching post) which now has grown as Tree.
Continue Reading ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Related Posts
ਸਿੰਘਾਂ ਦਾ ਖਜਾਨਾ ਅਠਾਰਵੀ ਸਦੀ ਦੇ ਸਿੰਘ ਬਾਰੇ ਭੰਗੂ ਜੀ ਲਿਖਦੇ ਨੇ। ਸਿੱਖਾਂ ਦੇ ਕੋਲ ਨ ਕੋਈ ਧੰਨ ਦਾ ਖ਼ਜ਼ਾਨਾ , ਨਾ ਕੋਈ ਚੰਗੇ ਸ਼ਸਤਰ , ਨਾ ਕੱਪੜੇ। ਗਰਮੀ ਸਰਦੀ ਨੰਗੇ ਪਿੰਡੇ ਹਢਉਦੇ। ਕਈ ਕਈ ਦਿਨ ਭੁੱਖੇ ਪਿਆਸੇ ਰਹਿਣਾ ਪੈਦਾ। ਸਰਕਾਰਾਂ ਦੇ ਜੁਲਮਾਂ ਦਾ ਟਾਕਰਾਂ ਕਰਨ ਲੀ ਦਾਰੂ ਸਿੱਕਾ ਵੀ Continue Reading »
ਜਰੂਰ ਪੜੋ ਤੇ ਸੇਅਰ ਕਰਿਉ ਸਰਦਾਰ ਨਿਧਾਨ ਸਿੰਘ ਪੰਜ ਹੱਥਾ । ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਦੁਲਚਾ ਨਾਮ ਦਾ ਇਕ ਸਿਖ ਆਇਆ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਨਾਮ ਦੁਲਚਾ ਸਿੰਘ ਰਖਿਆ ਗਿਆ । ਬਹੁਤ ਬਹਾਦਰ ਸੀ ਦੁਲਚਾ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਕੀਤੀ ਕਈਆਂ ਜੰਗਾ ਵਿੱਚ Continue Reading »
ਗੁਰਦੁਆਰਾ ਮੋਤੀ ਬਾਗ ਸਾਹਿਬ – ਦਿੱਲੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 1707 ਈ. ਵਿੱਚ ਆਪਣੀਆਂ ਫੌਜਾਂ ਸਮੇਤ ਇਸ ਪਵਿੱਤਰ ਅਸਥਾਨ ਤੇ ਠਹਿਰੇ ਸਨ ਜਿਥੇ ਮੋਤੀ ਬਾਗ ਦਾ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਸ਼ੁਸ਼ੋਬਿਤ ਹੈ। ਪਹਿਲਾਂ ਇਥੇ ਮੋਤੀ ਬਾਗ ਬਸਤੀ ਸੀ। ਇਸਦਾ ਨਾਮ ਬਦਲ ਕੇ ਮੋਤੀ ਬਾਗ ਰੱਖਿਆ। ਸਤਿਗੁਰ ਜੀ ਆਉਣ ਦੀ Continue Reading »
ਸਾਧੂ ਅਲਮਸਤ ਹਮੇਸ਼ਾ ਵਾਹਿਗੁਰੂ ਦੇ ਰੰਗ ਵਿਚ ਹੀ ਰੰਗੇ ਰਹਿੰਦੇ । ਦੁਨੀਆਂ ਤੋਂ ਬੇਪਰਵਾਹ ਆਪਣੀ ਹੀ ਮਸਤੀ ਵਿਚ ਜਿਊਂਦੇ । ਅਲਾਹ ਦੇ ਪ੍ਰੇਮ ਦੇ ਨਸ਼ੇ ਵਿਚ ਬੇਸੁਧ ਰਹਿੰਦੇ । ਹਰਿ ਰਸ ਪੀਵੈ ਅਲਮਸਤ ਮਤਵਾਰਾ ਅਲਮਸਤ ਜੀ ਗੁਰੂ ਨਾਨਕ ਜੀ ਦੇ ਤੇ ਮੁੱਖ ਤੌਰ ‘ ਤੇ ਬਾਬਾ ਸ੍ਰੀ ਚੰਦ ਜੀ ਦੇ Continue Reading »
ਅਬਦੁਲ ਮਜੀਦ ਲਿਖਦੇ ਹਨ ,’ ਗੁਰੂ ਗੋਬਿੰਦ ਸਿੰਘ ਕਦੇ ਇਸਲਾਮ ਜਾਂ ਮੁਸਲਮਾਨਾ ਦੇ ਵੈਰੀ ਨਹੀਂ ਸੀ ” । ਜੋ ਪੈਗੰਬਰ ਖੁਦਾ ਦੀ ਖਲਕਤ ਨੂੰ ਇਕ ਸਮਝਦਾ ਹੋਵੇ , ਨਿਮਾਜ਼ ਅਤੇ ਪੂਜਾ , ਮੰਦਰ ਅਤੇ ਮਸਜਿਦ ਵਿਚ ਕੋਈ ਫਰਕ ਨਾ ਕਰਦਾ ਹੋਵੇ , ਜਿਸਦੀ ਫੌਜ਼ ਵਿਚ ਹਜ਼ਾਰਾਂ ਮੁਸਲਮਾਨ, ਜਾਲਮ ਮੁਗਲ ਹਕੂਮਤ Continue Reading »
ਮਾਛੀਵਾੜਾ ਭਾਗ 8 ਮਾਛੀਵਾੜਾ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣੇ ਵਿਚ ਇਕ ਪੁਰਾਣਾ ਕਸਬਾ ਹੈ । ਸੰਨ ੧੭੦੪ ਵਿਚ ਵੀ ਪੱਕਾ ਕਸਬਾ ਸੀ ਤੇ ਅੱਜ ਵੀ । ਇਕ ਤਰ੍ਹਾਂ ਦਾ ਛੋਟਾ ਸ਼ਹਿਰ ਹੈ । ਉਸ ਵੇਲੇ ਵੀ ਅਮੀਰਾਂ ਦਾ ਸ਼ਹਿਰ ਸੀ , ਬਾਗ ਤੇ ਬਾਜ਼ਾਰ ਸਨ । ਹਰ ਤਰ੍ਹਾਂ ਦਾ ਕੰਮ ਉਸ Continue Reading »
ਕਰਤਾਰਪੁਰ (ਬਿਆਸ) ਵਿਚ ਇਕ ਜਟੂ ਨਾਮ ਦਾ ਸਾਧੂ ਸੀ। ਉਹ ਪੰਜ ਧੂਣੀਆਂ ਬਾਲਕੇ ਤਪਸਿਆ ਕਰਦਾ ਸੀ, ਇਸ ਕਰਕੇ ਸਾਰੇ ਉਸਨੂੰ ਤਪਾ ਜੀ ਕਹਿ ਬਲਾਉਂਦੇ ਸਨ। ਉਸਨੂੰ ਤਪ ਕਰਦੇ ਖਪਦੀਆਂ ਕਈ ਸਾਲ ਹੋ ਗਏ ਸਨ ਪਰ ਉਸਦੀ ਆਤਮਾ ਨੂੰ ਸ਼ਾਂਤੀ ਨਾ ਪ੍ਰਾਪਤ ਹੋਈ। ਕਈ ਸੰਤਾਂ ਭਗਤਾਂ ਨੇ ਸਮਝਾਇਆ ਕਿ ਤਪ ਦਾ Continue Reading »
ਗੁਰਦੁਆਰਾ ਸ਼੍ਰੀ ਬਡ ਤੀਰਥ ਸਾਹਿਬ , ਹਰੀਪੁਰਾ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਅਤੇ ਮਰਦਾਨਾ ਇੱਕ ਬ੍ਰਿਖ ਹੇਠ ਬੈਠੇ , ਲੋਕਾਂ ਨੇ ਸੰਤ ਜਾਣ ਕੇ ਚਰਨਾਂ ਤੇ ਮੱਥਾ ਟੇਕਿਆ ਅਤੇ ਜਲ ਪਾਣੀ ਦੀ ਦੇਵ ਕੀਤੀ , ਗੁਰੂ ਜੀ ਨੇ ਸੰਗਤਾਂ ਨੂੰ ਪੁੱਛਿਆ ਦੱਸੋ ਭਾਈ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਹੁੰਦੀ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Charan.Singh
Waheguru ji
Harpreet kaur
waheguru ji
Sukhjinde Singh
🙏🌷WAHEGURU💛🙏
Harinder
Waheguru ji
Jasbir singh
Waheguru ji
Reet
Waheguru g
Balwinder Singh
Satnam shri waheguru jio
kaur preet
Waheguru ji
Sajan
Waheguru waheguru ji
jasmat Brar
ਵਾਹਿਗੁਰੂ ਜੀ
Ranjit Singh Bhurji
Waheguruji
gurpreet kaur
Waheguru ji
Harpreet singh
Waheguru ji
Mamkeetkaur
Waheguruji
Ranjit
Waheguru ji
bikram singh
Waheguru waheguru waheguru waheguru waheguru waheguru waheguru waheguru waheguru ji
kaur manjit Kaur manjit
ਵਾਹਿਗੁਰੂ ਜੀ