Gurudwara Shri Badtirath Sahib, Haripura
ਗੁਰਦੁਆਰਾ ਸ਼੍ਰੀ ਬਡ ਤੀਰਥ ਸਾਹਿਬ , ਹਰੀਪੁਰਾ
ਗੁਰੂ ਨਾਨਕ ਦੇਵ ਜੀ ਭਾਈ ਬਾਲਾ ਅਤੇ ਮਰਦਾਨਾ ਇੱਕ ਬ੍ਰਿਖ ਹੇਠ ਬੈਠੇ , ਲੋਕਾਂ ਨੇ ਸੰਤ ਜਾਣ ਕੇ ਚਰਨਾਂ ਤੇ ਮੱਥਾ ਟੇਕਿਆ ਅਤੇ ਜਲ ਪਾਣੀ ਦੀ ਦੇਵ ਕੀਤੀ , ਗੁਰੂ ਜੀ ਨੇ ਸੰਗਤਾਂ ਨੂੰ ਪੁੱਛਿਆ ਦੱਸੋ ਭਾਈ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਹੁੰਦੀ , ਪਿੰਡ ਵਾਲਿਆਂ ਨੇ ਬੇਨਤੀ ਕੀਤੀ ਮਹਾਰਾਜ ਇਕ ਦੇਵ 6 ਮਹੀਨਿਆਂ ਤੋਂ ਸਾਡੇ ਘਰ ਸਾੜ ਜਾਂਦਾ ਹੈ। ਸਤਿਗੁਰ ਜੀ ਕਹਿਣ ਲੱਗੇ ਤੁਸੀਂ ਸਤਿਨਾਮ ਦਾ ਜਾਪ ਕਰਿਆ ਕਰੋ ਤੁਹਾਡੇ ਘਰ ਨਹੀਂ ਸੜਨਗੇ , ਇਤਨੇ ਨੂੰ ਦੇਵ ਓਥੇ ਆਇਆ ਉਸਦਾ ਸਿਰ ਅਸਮਾਨ ਵਿੱਚ ਪੈਰ ਧਰਤੀ ਤੇ ਸਨ , ਬਿਕਰਾਲ ਰੂਪ , ਲੋਹੇ ਜੈਸਾ ਰੰਗ , ਹੱਥ ਵਿੱਚ ਅੱਗ ਸੀ ਬੜਾ ਕ੍ਰੋਧਵਾਨ ਹੋਇਆ , ਲੋਕਾਂ ਨੂੰ ਡਰਾਉਣ ਲੱਗਾ। ਸਤਿਗੁਰ ਜੀ ਨੇ ਉਸ ਪਾਸੇ ਦ੍ਰਿਸ਼ਟੀ ਪਾਈ ਤਾਂ ਧੜੱਮ ਕਰਕੇ ਡਿੱਗ ਪਿਆ , ਮੁਰਛਾ ਹੋ ਗਿਆ , ਗੁਰੂ ਜੀ ਨੂੰ ਦਇਆ ਆਈ ਆਪਣਾ ਚਰਨ ਉਸਦੇ ਸਿਰ ਨਾਲ ਛੁਹਾਇਆ ਅਤੇ ਦੇਵ ਖੜਾ ਹੋ ਗਿਆ , ਗੁਰੂ ਜੀ ਨੂੰ ਕਹਿਣ ਲੱਗਾ ਮੈਨੂੰ ਬਖ਼ਸ਼ ਦਿਓ , ਮੇਰੇ ਅਪਰਾਧ ਦੀ...
...
ਖਿਮਾ ਕਰੋ।
GURUDWARA SHRI BADTIRATH SAHIB is situated in Village Haripura Teh Abohar, Distt Fazilka. This village is situated on Abohar – Sri Ganganagar Road. This Gurudwara Sahib is related to SHRI GURU NANAK DEV JI and SHRI GURU GOBIND SINGH JI.SHRI GURU NANAK DEV JI came here while on his Fourth Udasi. When GURU SAHIB asked people of any problem, People told GURU SAHIB that there is demon, Who used to burn there houses. GURU SAHIB blessed people not to worry. By a chance demon also came there. When he faced GURU SAHIB he fell on ground and was unconscious. GURU SAHIB touched him with his feet. Demon requested GURU SAHIB to free him from cycle of life and death.SHRI GURU GOBIND SINGH JI came here while coming from Mukatsar. From here GURU SAHIB left for Damdama Sahib Talwandi Sabo.
Continue Reading ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Related Posts
ਮਾਛੀਵਾੜਾ ਭਾਗ 2 “ ਕੀ ਕਿਹਾ ….. ਸਿੱਖ – ਗੁਰੂ ਬਲੋਲ ਪੁਰ ਆਇਆ ਸੀ ? ” ਬਲੋਲਪੁਰ ਦਾ ਫ਼ੌਜਦਾਰ ਜਿਹੜਾ ਪਿੰਡ ਦਾ ਮਾਲਕ ਤੇ ਚੌਧਰੀ ਸੀ — ਬੜੀ ਹੈਰਾਨੀ ਨਾਲ ਬੋਲਿਆ , ਜਦੋਂ ਉਸ ਦੇ ਇਕ ਨਫ਼ਰ ਨੇ ਆ ਸੁਨੇਹਾ ਦਿੱਤਾ । ਉਸ ਵੇਲੇ ਦਲਾਵਰ ਖ਼ਾਨ ਫ਼ੌਜਦਾਰ ਸੁੱਤਾ ਉੱਠਿਆ ਸੀ Continue Reading »
#ਅੰਮ੍ਰਿਤ_ਸੰਚਾਰ_ਸਮੇਂ_ਦਾ_ਖੰਡਾ ਇਹ ਹੈ ਉਹ ਦੋ-ਧਾਰਾ ਫੁਲਾਦੀ ਖੰਡਾ ਜਿਸ ਦੀ ਧਾਰਾ ਚੋਂ ਬਾਜਾਂ ਵਾਲੇ ਸਤਿਗੁਰਾਂ ਨੇ ਖ਼ਾਲਸਾ ਪੰਥ ਪ੍ਰਗਟ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਇਸ ਖੰਡੇ ਨੂੰ ਹੱਥ ਵਿੱਚ ਫੜਕੇ ਜਲ ਚ ਫੇਰਦਿਆਂ ਹੋਇਆ ਪੰਜ ਬਾਣੀਆਂ ਪਡ਼੍ਹ ਕੇ ਪਹਿਲੀ ਵਾਰ 1699 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤ ਸੰਚਾਰ Continue Reading »
ਭਾਈ ਗੁਜ਼ਰ ਜੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਬਾਰ ਚ ਇੱਕ ਸਿਖ ਆਇਆ ਜਿਸ ਦਾ ਨਾਮ ਭਾਈ ਗੁਜਰ ਸੀ ਤੇ ਜਾਤਿ ਲੁਹਾਰ ਹੈ ਕੰਮ ਲੋਹੇ ਦਾ ਕਰਦਾ ਸੀ ਸਤਿਗੁਰਾਂ ਕੋਲ ਬੇਨਤੀ ਕੀਤੀ ਮਹਾਰਾਜ ਮੈ ਗਰੀਬ ਗ੍ਰਿਸਤੀ ਹਾਂ ਸਾਰਾ ਦਿਨ ਕੰਮ ਕਾਰ Continue Reading »
11 ਅਗਸਤ ਅਕਾਲ ਚਲਾਣਾ (1635) ਸਾਂਈ ਮੀਆਂ ਮੀਰ ਜੀ ਸਾਂਈ ਜੀ ਦਾ ਜਨਮ ਕਾਜ਼ੀ ਸਾਂਈ ਦਿਤਾ ਦੇ ਘਰ 1550 ਈ: (ਕੁਝ ਨੇ 1535 ਲਿਖਿਆ) ਨੂੰ ਸੀਸਤਾਨ ਹੋਇਆ। ਪੂਰਾ ਨਾਂ “ਮੀਰ ਮੁਯੀਨ-ਉਂਲ ਅਸਲਾਮ” ਸੀ। ਪਿਛੋਕੜ ਹਜ਼ਰਤ ਉਂਮਰ ਨਾਲ ਜਾ ਜੁੜਦਾ ਹੈ। ਸਾਈਂ ਜੀ ਦੀਆਂ ਦੋ ਭੈਣਾਂ ਤੇ ਤਿੰਨ ਹੋਰ ਭਰਾ ਸੀ। Continue Reading »
ਸ੍ਰੀ ਗੁਰੂ ਨਾਨਕ ਦੇਵ ਜੀ ‘ਚ ਅਥਾਹ ਆਸਥਾ ਰੱਖਣ ਵਾਲੇ ਅੱਪਰਾ ਦੇ ਚਮਨਲਾਲ (65) ਹਰ ਸਾਲ ਗੁਰਪੁਰਬ ਮੌਕੇ 3 ਦਿਨ ਤਕ ਤੇਰਾ-ਤੇਰਾ ਤੋਲ ਕੇ 700 ਰੁਪਏ ਦਾ ਸਮਾਨ ਵੀ 13 ਰੁਪਏ ਵਿਚ ਵੇਚ ਦਿੰਦੇ ਹਨ। ਉਹ 5 ਸਾਲ ਤੋਂ ਅਜਿਹਾ ਕਰ ਰਹੇ ਹਨ। ਚਮਨਲਾਲ ਆਮ ਦਿਨਾਂ ਵਿਚ ਵੀ ਰੋਜ਼ਾਨਾ 3 Continue Reading »
20 ਫਰਵਰੀ ਦਾ ਇਤਿਹਾਸ ਸਾਕਾ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੋ ਗੁਰੂ ਨਾਨਕ ਸਾਹਿਬ ਦਾ ਜਨਮ ਅਸਥਾਨ ਹੈ, ਦਾ ਪ੍ਰਬੰਧ ਸੰਨ 1920 ਵਿੱਚ ਮਹੰਤ ਨਰਾਇਣ ਦਾਸ ਚਲਾਉਂਦਾ ਸੀ, ਜਿਹੜਾ ਸਾਰੀ ਮਹੰਤ ਸ਼੍ਰੇਣੀ ਵਿਚੋਂ ਅਤਿ ਦਰਜੇ ਦਾ ਸ਼ਰਾਬੀ ਅਤੇ ਭੈੜੇ ਆਚਰਣ ਵਾਲਾ ਸੀ। ਉਸ ਨੇ ਪਵਿੱਤਰ ਗੁਰਧਾਮ ਨੂੰ ਅਯਾਸ਼ੀ ਦਾ Continue Reading »
ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ[2][3]। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ Continue Reading »
ਨਿਹੰਗ ਫ਼ਾਰਸੀ ਬੋਲੀ ਦਾ ਸ਼ਬਦ ਹੈ; ਜਿਸ ਦੇ ਅਰਥ ਹਨ- ਖੜਗ, ਤਲਵਾਰ, ਕਲਮ, ਲੇਖਣੀ, ਮਗਰਮੱਛ, ਘੜਿਆਲ, ਘੋੜਾ, ਦਲੇਰ, ਨਿਰਲੇਪ, ਆਤਮ ਗਿਆਨੀ, ਜਿਸ ਨੂੰ ਮੌਤ ਦੀ ਚਿੰਤਾ ਨਾ ਹੋਵੇ। ਨਿਹੰਗ ਸਿੰਘ ਆਪਣੇ ਆਪ ਨੂੰ ਦਸਮੇਸ਼ ਜੀ ਦੇ ਰਾਜਸੀ ਭਾਵ ਮੀਰੀ ਦੇ ਵਾਰਸ (ਨੁਮਾਇੰਦੇ) ਦੱਸਦੇ ਹੋਏ ਆਪਣੇ ਸੀਸ ਉੱਪਰ ਸਜਾਏ ਦੁਮਾਲੇ ਦੀ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Chamandeep kaur
ਵਾਹਿਗੁਰੂ ਜੀ🙇🙇🙇🙇🙇🙇🙇🙇🙇
Sukhjinder Singh
🌷DHAN GURU NANAK TUHI NIRANKAR HAI🙏💐
Jasbir singh
Waheguru ji
Kala reehal
Waheguru ji🙏🙏
MALKIT DHALIWAL
ਵਾਹਿਗੁਰੂ ਜੀ ਕਿਰਪਾ karani
Ranjit Singh Bhurji
Waheguruji
Manpreet Singh
Waheguru ji
Harpreet kaur
Waheguru ji
Sukhdeep kaur
Waheguru ji🙏🏻
Gurdas
Waheguru Ji
Kaur manjit Kaur manjit
ਵਾਹਿਗੁਰੂ ਜੀ
sarbjeet kaur toor
Waheguru ji