Gurudwara Shri Bhandara Sahib, Nanakmatta
ਗੁਰਦੁਆਰਾ ਭੰਡਾਰਾ ਸਾਹਿਬ ਜੀ – ਨਾਨਕਮੱਟਾ
ਇਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਕੋਲ ਸਿੱਧ ਆ ਕੇ ਪੁੱਛਣ ਲੱਗੇ ਕਿ ਗੁਰੂ ਜੀ ਤੁਹਾਡਾ ਉਪਦੇਸ਼ ਕੀ ਹੈ ? ਤਾਂ ਗੁਰੂ ਜੀ ਨੇ ਉੱਤਰ ਦਿੱਤਾ –
“ਕਿਰਤ ਕਰੋ , ਨਾਮ ਜਪੋ , ਵੰਡ ਛਕੋ”
ਸਿਧਾਂ ਨੇ ਗੁਰੂ ਜੀ ਨੂੰ ਇਕ ਤਿਲ ਭੇਂਟ ਕੀਤਾ ਅਤੇ ਕਿਹਾ ਗੁਰੂ ਜੀ ਇਹ ਤਿਲ ਸਭ ਨੂੰ ਵੰਡ ਕੇ ਛਕਾਵੋ। ਗੁਰੂ ਜੀ ਸਿਧਾਂ ਦੀ ਇਸ ਸ਼ਰਾਰਤ ਤੇ ਮੁਸਕਰਾਏ ਅਤੇ ਭਾਈ ਮਰਦਾਨੇ ਨੂੰ ਕਿਹਾ ਇਹ ਤਿਲ ਰਗੜ ਕੇ ਦੁੱਧ ਵਿੱਚ ਮਿਲਾ ਕੇ ਸਭ ਨੂੰ ਛਕਾਓ ਅਤੇ ਮਰਦਾਨੇ ਨੇ ਇਸੇ ਤਰਾਂ ਕਰਕੇ ਸਭ ਨੂੰ ਛਕਾਇਆ। ਗੁਰੂ ਜੀ ਨੇ ਸਿੱਧਾ ਨੂੰ ਪੁੱਛਿਆ ਕੇ ਕੋਈ ਐਸਾ ਹੈ ਜਿਸ ਨੇ ਤਿਲ ਨਾ ਛਕਿਆ ਹੋਵੇ ? ਤਾਂ ਸਿਧਾਂ ਦੀਆਂ ਅੱਖਾਂ ਨੀਵੀਂਆ ਹੋ ਗਈਆਂ। ਸਿਧਾਂ ਨੇ ਬੇਨਤੀ ਕੀਤੀ ਗੁਰੂ ਜੀ ਅਸੀਂ ਛੱਤੀ ਪ੍ਰਕਾਰ ਦੇ ਭੋਜਨ ਗ੍ਰੰਥਾਂ ਵਿਚ ਕੇਵਲ ਪੜ੍ਹੇ ਅਤੇ ਸੁਣੇ ਹਨ ਪਰ ਛਕੇ ਨਹੀਂ , ਕਿਰਪਾ ਕਰਕੇ ਸਾਨੂ ਛੱਤੀ ਪ੍ਰਕਾਰ ਦੇ ਭੋਜਨ ਛਕਾਵੋ ਤਾਂ ਗੁਰੂ ਜੀ ਦੀ ਆਗਿਆ ਨਾਲ ਮਰਦਾਨਾ ਬੋਹੜ ਤੇ ਚੜ੍ਹ ਕੇ ਟਹਿਣੀਆਂ ਹਿਲਾਉਣ ਲੱਗਾ ਅਤੇ ਬੋਹੜ ਤੋਂ ਛੱਤੀ ਪ੍ਰਕਾਰ ਦੇ ਭੋਜਨ ਹੇਠਾਂ ਆਏ ਜੋ ਸਿਧਾਂ ਨੇ ਰੱਜ ਕੇ ਛਕੇ।
ਗੁਰੂ ਜੀ ਦੇ ਬਚਨਾਂ ਅਨੁਸਾਰ –
ਜੋ ਵੀ ਇਸ ਅਸਥਾਨ ਤੇ ਸ਼ਰਧਾ ਭਾਵਨਾ ਨਾਲ ਤਿਲ – ਫੁਲ ਅਰਦਾਸ...
...
ਕਰਵਾਏਗਾ ਉਸ ਦੇ ਭੰਡਾਰੇ ਗੁਰੂ ਜੀ ਦੀਆਂ ਰਹਿਮਤਾਂ ਨਾਲ ਭਰ ਜਾਣਗੇ
GURUDWARA SHRI BHANDARA SAHIB is situated in Nanakmata, Udham Singh Nagar, Uttrakhand. It is situated on the left side of GURUDWARA SHRI NANAKMATA SAHIB (If we are facing Gurudwara sahib). When SHRI GURU NANAK DEV JI gave preachings of \”KIRAT KARO-NAM JAPO-WAND SHAKO\” Yogis gave GURU SAHIB a sesame seed and asked them to serve everyone and fulfill his preaching of \”WAND SHAKO\”. GURU SAHIB understood there game and asked Bhai Mardana ji to grind it and mix in milk and serve everyone. After everyone (Yogis) had drank milk GURU SAHIB asked them that who had not got the sesame seed please let me know. Yogis got shamed on this. The yogis who inhabited this place demanded a variety of foods from GURU SAHIB. On the instructions of GURU SAHIB, Bhai Mardana ji climbed up a banyan tree and shook its branches. To the amazement of the yogis, a variety of foods fell down from the branches of the tree and satisfied the hunger of the yogis.
Continue Reading ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Related Posts
ਗੁਰਦੁਆਰਾ ਨਾਨਕ ਪਿਆਉ ਸਾਹਿਬ ਜੀ – ਦਿੱਲੀ ਸੰਨ 1506 -10 ਦੇ ਦਰਮਿਆਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਥੀ ਭਾਈ ਮਰਦਾਨਾ ਜੀ ਨਾਲ ਪੂਰਬ ਦੀ ਯਾਤਰਾ ਤੋਂ ਵਾਪਸੀ ਸਮੇਂ ਦਿੱਲੀ ਪਧਾਰੇ। ਪੁਰਾਣੀ ਸਬਜ਼ੀ ਮੰਡੀ ਦੇ ਨਜ਼ਦੀਕ ਜੀ.ਟੀ. ਰੋਡ ਦੇ ਕਿਨਾਰੇ ਸਥਿਤ ਇੱਕ ਬਾਗ ਵਿੱਚ ਉਤਾਰਾ ਕੀਤਾ , ਉਸ ਸਮੇਂ Continue Reading »
ਪੰਜ ਪੈਸੇ (ਭਾਗ -3) ਪੰਜਵੇਂ ਪਾਤਸ਼ਾਹ ਦੇ ਦੋ ਸਿੱਖ ਭਾਈ ਭਾਨਾ ਮੱਲਣ ਤੇ ਰੇਖਰਾਉ ਜੀ , ਕਾਬਲ ਦੇ ਵਸਨੀਕ ਸੀ ਕਾਬਲ ਚ ਸਿੱਖੀ ਪ੍ਰਚਾਰ ਵੀ ਕਰਦੇ ਤੇ ਨਾਲ ਪੜ੍ਹੇ ਲਿਖੇ ਸਿਆਣੇ ਹੋਣ ਕਰਕੇ ਨਵਾਬ ਨੇ ਏਨਾ ਨੂੰ ਮੋਦੀਖਾਨੇ (ਡੀਪੂ ) ਦਾ ਕੰਮ ਸੌਂਪਿਆ ਹੋਇਆ ਸੀ। ਦੋਵੇ ਹੀ ਬੜੇ ਇਮਾਨਦਾਰ ਕਹਿਣੀ Continue Reading »
ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਰਾਜਾ ਰਾਮ ਸਿੰਘ ਦਾ ਆਸਾਮ ਜਾਣਾ — ਉਸ ਕਾਲ ਵਿਚ ਆਸਾਮ ਅੰਦਰ ਜਾਦੂ ਟੂਣੇ ਦਾ ਬੜਾ ਜ਼ੋਰ ਸੀ। ਕਾਮ ਰੂਪ ਵਿਚ ਦਾ ਵੱਡਾ ਗੜ੍ਹ ਸੀ। ਔਰੰਗਜ਼ੇਬ ਨੇ ਆਸਾਮ ਦੇ ਸ਼ਾਸਕ ਵਿਰੁੱਧ ਜਿੰਨੀ ਵਾਰ ਫ਼ੌਜੀ ਮੁਹਿੰਮਾਂ ਭੇਜੀਆ ਸਨ, ਉਹ ਸਭੇ ਅਸਫਲ ਰਹੀਆਂ Continue Reading »
ਮਰਦਾਨਾ ਜਦੋਂ ਬਾਬੇ ਨੂੰ ਪਹਿਲੀ ਵਾਰ ਮਿਲਿਆ “ਤੂੰ ਰਬਾਬ ਬੜੀ ਸੋਹਣੀ ਵਜਾਉਂਦਾ ਏਂ .. ਕੀ ਨਾਂ ਏ ਤੇਰਾ ?” ਬਾਬੇ ਨਾਨਕ ਨੇ ਘਰ ਦੇ ਬਾਹਰ ਸੁਰੀਲੀ ਰਬਾਬ ਨਾਲ ਵਾਰਾਂ ਗਾਉਂਦੇ ਵਜਾਉਂਦੇ ਰਬਾਬੀ ਨੂੰ ਪੁੱਛਿਆ। “ਮਰਦਾਨਾ !” ਉਹ ਝੁੱਕ ਕੇ ਬੋਲਿਆ। “ਮਰਦਾਨਿਆਂ ! ਤੂੰ ਰਬਾਬ ਬੜੀ ਮਿੱਠੀ ਵਜਾਉਨੈ ਤੇ ਤੈਨੂੰ ਰਾਗਾਂ Continue Reading »
ਮੈ ਪੋਤੀ ਮੈ ਪੋਤੀ ____________ ਔਰਗੇ ਦੇ ਭੇਜੇ ਸੁਹੀਏ ਹੌਲਦਾਰ ਨੂੰ ਬੂਹੇ ਦੀ ਝੀਤ ਚੋਂ ਨਬੀ ਖਾਂ/ਗਨੀ ਖਾਂ…ਦੇ ਘਰ ਅੰਦਰ ਦਾ ਅੱਧੀ ਰਾਤ ਸਮੇ ਅਜੀਬ ਦ੍ਰਿਸ਼ ਵੇਖਣ ਨੂੰ ਮਿਲਦਾ ਹੈ…ਇਕ ਬਾਲੜੀ ਹੱਥਾਂ ਚ ਕਾਗਜ ਦਾ ਟੁੱਕੜਾ ਫੜ੍ਹ ਉਸ ਨੂੰ ਚੁੰਮਦੀ ਤੇ ਕਹਿੰਦੀ…ਅੱਬਾ ਜਾਨ..ਇਕ ਵਾਰ ਫੇਰ ਪੜ੍ਹੋ…ਪਿਓ ਪੜ੍ਹਦਾ ਉਹ ਫੇਰ ਸੁਣਦੀ Continue Reading »
ਘਰ ਤੇ ਗੁਰੂਘਰ ਜਿਸ ਗੁਰਦੁਆਰੇ ਵਿਚ ਇਹ ਬੈਨ ਹੈ ਕਿ ਮੁਸਾਫ਼ਰ ਇਥੇ ਰਹਿ ਹੀ ਨਹੀਂ ਸਕਦਾ, ਗ਼ਰੀਬ ਵਾਸਤੇ ਇਥੇ ਥਾਂ ਹੀ ਕੋਈ ਨਹੀਂ, ਕਿਸੇ ਨਿਮਾਣੇ ਦਾ ਸਹਾਰਾ ਹੀ ਕੋਈ ਨਹੀਂ, ਸਿਰਫ਼ ਕੀਰਤਨ ਹੋ ਸਕਦਾ ਹੈ,ਕਥਾ ਹੋ ਸਕਦੀ ਹੈ। ਮੈਂ ਅਰਜ਼ ਕਰਾਂ ਉਹ ਗੁਰਦੁਆਰਾ ਚਾਹੇ ਸੰਗਮਰਮਰ ਦਾ ਬਣਿਆ ਹੋਵੇ, ਚਾਹੇ ਕਰੋੜਾਂ Continue Reading »
ਇਤਿਹਾਸ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀਦਾ ਇਤਿਹਾਸ ਇਸ ਤਰਾਂ ਹੈ ਕਿ ਜਦੋਂ ਅਕਬਰ ਬਾਦਸ਼ਾਹ ਗੋਇੰਦਵਾਲ ਸਾਹਿਬ ਵਿਖੇ ਆਇਆ ਤਾਂ ਉਹ ਗੁਰੂ ਅਮਰਦਾਸ ਜੀ ਦੇ ਦਾਰਸ਼ਨਿਕ ਜੀਵਨ ਅਤੇ ਸਿੱਖ ਆਦਰਸ਼ ਤੋਂ ਇੰਨ੍ਹਾਂ ਪ੍ਰਭਾਵਿਤ ਹੋਇਆ ਕਿ ਉਸ ਨੇ ਸ਼ਰਧਾਲੂ ਰੂਪ ਵਿੱਚ ਗੁਰੂ – ਘਰ ਵਾਸਤੇ Continue Reading »
ਗੁਰਦੁਆਰਾ ਸ਼੍ਰੀ ਭੰਗਾਣੀ ਸਾਹਿਬ – ਭੰਗਾਣੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਦੇ ਵਿਰੁੱਧ ਲੜਾਈ ਕੀਤੀ ਅਤੇ ਜੀਵਨ ਦੀ ਪਹਿਲੀ ਲੜਾਈ ਜਿੱਤੀ. ਕਹਲੂਰ ਦੇ ਰਾਜੇ (ਭੀਮ ਚੰਦ) ਨੇ ਗੁਰੂ ਸਾਹਿਬ ਨੂੰ ਸਿਖਲਾਈ ਪ੍ਰਾਪਤ ਹਾਥੀ ਦੇਣ ਲਈ ਕਿਹਾ ਸੀ. ਪਰ ਗੁਰੂ ਸਾਹਿਬ ਨੇ ਉਸਨੂੰ ਦੇਣ ਲਈ ਇਨਕਾਰ ਕਰ ਦਿੱਤਾ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Harpreet kaur
Waheguru ji waheguru ji waheguru ji waheguru ji waheguru ji
Harpreet singh
Waheguru ji
Jasbir singh
Waheguru ji
Ranbir Singh Anand
Waheguruji – Waheguruji.
Ranbir Singh Anand
Waheguruji – Waheguruji
parminder singh
Dhan2 gn devji
Sukhjinder Singh
WAHEGURU KIRPA KARO SATGURU JI
Ravinder kaur
Waheguru ji
Harmanveer singh
Dhan guru nanak dev g
jasmat Brar
ਸਤਿਨਾਮ ਵਾਹਿਗੁਰੂ ਜੀ
Karunabala
Waheguru Ji
Deep
Waheguru ji
Jaswant singh
ਵਾਹਿਗੁਰੂ ਹੇਰ ਬਲ ਬਖਸ਼ੇ
bikram singh
Waheguru waheguru waheguru waheguru waheguru waheguru ji
Pinki
Waheguru g waheguru ji
Pinki
Waheguru ji