ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਪਾਤਸ਼ਾਹੀ ਪੰਜਵੀ ਅਤੇ ਛੇਂਵੀ – ਕਰਤਾਰਪੁਰ (ਜਲੰਧਰ)
ਇਹ ਪਾਵਨ ਅਸਥਾਨ ਪੰਜਵੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਛੇਂਵੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਯਾਦ ਵਿੱਚ ਸੁਭਾਇਮਾਨ ਹੈ , ਕਰਤਾਰਪੁਰ ਨਗਰ ਵਸਾ ਕੇ ਨਗਰ ਨਿਵਾਸੀਆਂ ਲਈ ਪਾਣੀ ਦੀ ਜਰੂਰਤ ਨੂੰ ਮੁੱਖ ਰੱਖਦਿਆਂ ਸਮੰਤ 1656 ਵਿੱਚ ਗੁਰੂ ਅਰਜਨ ਦੇਵ ਜੀ ਨੇ ਇਥੇ ਖੂਹ ਲਗਵਾਇਆ |
ਪਵਿੱਤਰ ਖੂਹ ਦੀ ਤਸਵੀਰ ਨੀਚੇ ਦੇਖੋ
ਇਥੇ ਹੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਸੇਵਕ ਭਾਈ ਵਿਸਾਖੀ ਰਾਮ ਤੋਂ ਗੰਗਾ ਨਦੀ ਵਿੱਚ ਡਿੱਗਾ ਗੜ੍ਹਵਾ ਇਸ ਖੂਹ ਵਿਚੋਂ ਪ੍ਰਗਟ ਕਰਾਕੇ ਤੀਰਥ ਗੰਗਾ ਦੇ ਇਸ਼ਨਾਨ ਦਾ ਭਰਮ ਦੂਰ ਕੀਤਾ | ਇਸੇ ਕਰਕੇ ਇਸ ਖੂਹ ਦਾ ਨਾਮ ਗੰਗਸਰ ਪੈ ਗਿਆ | ਗੁਰੂ ਸਾਹਿਬ ਨੇ ਇਸ ਖੂਹ ਨੂੰ ਅਨੇਕਾਂ ਵਰ ਦਿੰਦਿਆਂ ਫਰਮਾਇਆ ਕੇ ਜਿਹੜਾ ਵੀ ਪ੍ਰਾਣੀ ਇਸ ਖੂਹ ਦੇ ਜਲ ਨਾਲ ਇਸ਼ਨਾਨ ਕਰੇਗਾ ਉਸਦੇ ਸਾਰੇ ਮਾਨਸਿਕ ਅਤੇ ਸਰੀਰਕ ਰੋਗ ਖਤਮ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
ਗੁਰਮੀਤ ਕੋ਼ਰ
🙏🙏🙏🙏🙏🙏🙏🙏
Sukhjinder Singh
🌷🙏WAHEGURU💙🌻🙏
Sarbjit
Send me again