ਭਾਈ ਲੰਗਾਹਾ ਜੀ ਵੱਡੇ ਸੇਵਾਦਾਰਾਂ ਵਿਚੋਂ ਇਕ ਸਨ। ਜਿਹੜੇ ਕਿ ਛੇਂਵੀ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੈਨਾਪਤੀ ਸਨ। ਭਾਈ ਲੰਗਾਹਾ ਜੀ ਪਿੰਡ ਢੰਡ , ਢਿੱਲੋਂ ਕਲਾਂ ਵਿਚ ਰਹਿੰਦੇ ਸਨ। ਜਦ ਉਹ ਉਮਰ ਵਿਚ ਵਡੇਰੇ ਹੋ ਗਏ ਤੇ ਉਹਨਾਂ ਨੇ ਗੁਰੂ ਸਾਹਿਬ ਦੀ ਸੇਵਾ ਤੋਂ ਛੁੱਟੀ ਲੈ ਲਈ ਅਤੇ ਪਿੰਡ ਢੰਡ ਵਿੱਚ ਆ ਰਹਿਣ ਲੱਗ ਪਏ। ਜਦ ਉਹ ਬਹੁਤ ਹੀ ਬਿਰਦ ਹੋ ਗਏ ਤਾਂ ਉਹਨਾਂ ਦੀ ਇਸ ਵੱਡੀ ਇੱਛਿਆ ਸੀ ਕੇ ਜੀਵਨ ਦੇ ਅੰਤਲੇ ਦਿਨਾਂ ਚ ਓਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਸਕਣ। ਇਸ ਲਈ ਉਹਨਾਂ ਬਹੁਤਾ ਸਮਾਂ ਗੁਰੂ ਸਾਹਿਬ ਨੂੰ ਯਾਦ ਕਰਦਿਆਂ ਗੁਜ਼ਾਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਗੁਰੂ ਸਾਹਿਬ ਨੇ ਆਪਣੇ ਸੱਚੇ ਸਿੱਖ ਨੂੰ ਜਿਹੜਾ ਕੇ ਬਿਰਦ ਹੋਣ ਕਾਰਨ ਉਹਨਾਂ ਨੂੰ ਮਿਲਣ ਨਹੀਂ ਸੀ ਆ ਸਕਦਾ ਆਪ ਜਾ ਕੇ ਦਰਸ਼ਨ ਦੇਣ ਦਾ ਫੈਸਲਾਂ ਕੀਤਾ। ਇਕ ਦਿਨ ਉਹ ਆਪਣੇ ਘੋੜੇ ਤੇ ਆਏ ਤੇ ਆਪਣੇ ਸਿੱਖ ਨੂੰ ਦਰਸ਼ਨ ਦਿੱਤੇ ਅਤੇ ਅਸ਼ੀਰਵਾਦ ਦਿੱਤਾ। ਇਥੇ ਇਕ ਪਿੱਪਲ ਦਾ ਦਰਖੱਤ ਸੀ ਜਿਸ ਨਾਲ ਗੁਰੂ ਸਾਹਿਬ ਨੇ ਆਪਣੇ ਘੋੜੇ ਨੂੰ ਬੰਨਿਆ ਸੀ। ਇਸੇ ਅਸਥਾਨ ਤੇ ਗੁਰਦੁਆਰਾ ਪਿੱਪਲ ਸਾਹਿਬ ਜੀ ਸਥਾਪਿਤ ਹੈ
GURUDWARA SHRI PATSHAHI 6 DHAND SAHIB is situated in the Dhand Village in Amritsar Distt. Its situated on the Amritsar – GURUDWARA BEED BABA...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Related Posts
Leave a Reply
17 Comments on “Gurudwara Shri Patshaahi 6, Dhand”
Punjabi Graphics
- Dhiyan
- maa
- Mera Pind
- Punjabi Couple
- Punjabi Dharti
- Punjabi Funny
- Punjabi Quotes
- Punjabi Romantic
- Punjabi Sad
- Punjabi Sikhism
- Punjabi Songs
- Punjabi Stars
- Punjabi Troll
- Pure Punjabi
- Rochak Pind
- Rochak Tath
Indian Festivals
- April Fool
- Bhai Dooj
- Christmas
- Diwali
- Dussehra
- Eid
- Gurpurab
- Guru Purnima
- Happy New Year
- Holi
- Holla Mohalla
- Independence Day
- Janam Ashtmi
- Karwachauth
- Lohri
- Raksha Bandhan
- Vaisakhi
Love Stories
- Dutch Stories
- English Stories
- Facebook Stories
- French Stories
- Hindi Stories
- Indonesian Stories
- Javanese Stories
- Marathi Stories
- Punjabi Stories
- Zulu Stories
Charan.Singh
waheguru ji
Harpreet kaur
waheguru ji
Harinder
Waheguru ji
Sukhjinde Singh
🌷🙏SATNAM WAHEGURU💛🙏
Sukhjinde Singh
🙏🌹WAHEGURU💛🙏
gurpreet kaur
Waheguru ji
Jasbir singh
Waheguru ji
jasmat Brar
ਵਾਹਿਗੁਰੂ ਜੀ
Harpreet kaur
waheguru ji waheguru ji
Harpreet singh
Waheguru ji
Karuna
Waheguru Ji
Ranjit
Waheguru ji menu feel ho reha a ji ve kaur preet ji bilkul mere sister varge ne waheguru ji a relation hamesha rahe
Ranjit
Waheguru ji ka khalsa waheguru ji ki fateh
Parminder Singh
Waheguru
Mamkeetkaur
Waheguruji
Harvinder kaur
Waheguru ji
Sajan
Waheguru ji