More Gurudwara Wiki  Posts
Gurudwara Shri Patshahi Chevin Sahib, Udham Singh Nagar


ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਂਵੀ ਸਾਹਿਬ , ਊਧਮ ਸਿੰਘ ਨਗਰ

ਬਾਬਾ ਅਲਮਸਤ ਜੀ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ (ਨਾਨਕ ਮੱਟਾ )ਦੀ ਦੇਖ ਰੇਖ ਕਰ ਰਹੇ ਸਨ ਪਰੰਤੂ ਫਿਰ ਗੋਰਖ ਮੱਟਾਂ ਨੇ ਬਾਬਾ ਅਲਮਸਤ ਜੀ ਨੂੰ ਪਰੇਸ਼ਾਨ ਕੀਤਾ ਅਤੇ ਉਹਨਾਂ ਨੂੰ ਉਸ ਜਗ੍ਹਾ ਤੋਂ ਬਾਹਰ ਕੱਢ ਦਿੱਤਾ ਅਤੇ ਸਥਾਨ ਤੇ ਕਬਜ਼ਾ ਕਰ ਲਿਆ ਅਤੇ ਇਸਨੂੰ ਗੋਰਖਮੈਟ ਨਾਮ ਦੇ ਦਿੱਤਾ. ਸਿੱਧਾ ਨੇ ਉਸ ਪਿਪਲ ਦੇ ਦਰਖਤ ਨੂੰ ਅੱਗ ਲਾ ਦਿੱਤੀ ਜਿਥੇ ਗੁਰੂ ਨਾਨਕ ਸਾਹਿਬ ਜੀ ਨੇ ਬੈਠ ਕੇ ਧਿਆਨ ਲਗਾਉਂਦੇ ਸਨ .ਬਾਬਾ ਅਲਮਸਤ ਜੀ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਡਰੋਲੀ ਭਾਈ ਸੁਨੇਹਾ ਭੇਜਿਆ। ਬੇਨਤੀ ‘ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਨਕ ਮੱਟਾ ਸਾਹਿਬ ਨੂੰ ਆਏ ਅਤੇ ਪਿੱਪਲ ਦੇ ਦਰਖ਼ਤ ਤੇ ਕੁਝ ਜਲ ਛਿੜਕਿਆ ਅਤੇ ਇਸਨੂੰ ਦੁਬਾਰਾ ਜੀਉਂਦਾ ਕਰ ਦਿੱਤਾ. ਸਿੱਧਾ ਨੇ ਸਹਾਇਤਾ ਲਈ ਪੀਲੀਭੀਤ ਦੇ ਰਾਜਾ ਬਜ ਬਹਾਦੁਰ ਨੂੰ ਸੁਨੇਹਾ ਭੇਜਿਆ .ਜਦੋਂ ਰਾਜਾ ਬਜ ਬਹਾਦਰ ਪਹੁੰਚਿਆ ਤਾਂ ਉਹ ਇੱਥੇ ਆਪਣੀ ਫ਼ੌਜ ਨੂੰ ਛੱਡ ਕੇ ਆਪ ਅੱਗੇ ਗਏ ਪਰ ਜਦੋਂ ਉਸਨੇ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਵੇਖਿਆ ਤਾਂ ਉਹ ਗੁਰੂ ਸਾਹਿਬ ਦੇ ਪੈਰਾਂ ਤੇ ਡਿੱਗ ਪਏ. ਬਜ ਬਹਾਦੁਰ ਉਹਨਾਂ 52 ਰਾਜਿਆਂ ਵਿਚੋਂ ਇਕ ਸੀ ਜਿਸ ਨੂੰ ਗੁਰੂ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾ ਕਰਵਾਇਆ ਸੀ ਸੀ. ਫਿਰ ਗੁਰੂ ਸਾਹਿਬ ਇੱਥੇ ਆਏ ਅਤੇ ਇੱਥੇ ਤੋਂ ਬਾਅਦ ਰਾਜਾ ਬਹਾਦੁਰ ਦੇ ਨਾਲ ਪੀਲੀਭੀਤ ਗਏ.

GURUDWARA SHRI HARGOBIND...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Uploaded By:Kaur Preet

Related Posts

Leave a Reply

Your email address will not be published. Required fields are marked *

8 Comments on “Gurudwara Shri Patshahi Chevin Sahib, Udham Singh Nagar”

  • Sukhdev Singh Minhas

    Miss Preet kaur Ji, Sat Sri Akal Ji, We are very proud on you you give us knowledge India and Abroad. Thank you expense your valuable time. God help you more and give more power to work. Thank you. God bless you and your friends and family members.

  • Waheguru ji

  • Waheguru ji

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)