More Gurudwara Wiki  Posts
Gurudwara Shri Patshahi Nauvin ate Dasvin Sahib, Humanyupur


ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਂਵੀ ਅਤੇ ਪਾਤਸ਼ਾਹੀ ਦਸਵੀਂ – ਹਮਾਯੂੰਪੁਰ

ਇਸ ਨਗਰ ਵਿਚ ਸਤਿਗੁਰ ਤੇਗ ਬਹਾਦਰ ਜੀ ਮਹਾਰਾਜ ਨੇ ਜਦੋਂ ਬੰਗਾਲ ਦੇ ਰਾਜੇ ਬਿਸ਼ਨ ਦਾਸ ਤੇ ਅਸਾਮ ਦੇ ਰਾਜੇ ਰਾਮ ਪ੍ਰਕਾਸ਼ ਦੀ ਸੁਲਾਹ ਕਰਵਾਕੇ ਅਨੰਦਪੁਰ ਸਾਹਿਬ ਵਲ ਆਉਂਦੇ ਹੋਏ ਆਪਣੇ ਸੇਵਕ ਪਿੰਡ ਹਮਾਯੂੰਪੁਰ ਤਸਿੰਬਲੀ ਦੇ ਵਾਸੀ ਸੰਤ ਸ਼ਿਵਚਰਨ ਦਾਸ ਦੀ ਮਨੋ ਬੇਨਤੀ ਨੂੰ ਮੰਨ ਕੇ ਇਥੇ ਚਰਨ ਪਾਏ ਅਤੇ ਆਪਣੇ ਸੇਵਕ ਕੋਲ ਰਾਤ ਠਹਿਰੇ। ਸੰਤ ਸ਼ਿਵਚਰਨ ਦਾਸ ਅਤੇ ਨਗਰ ਨਿਵਾਸੀਆਂ ਨੇ ਮਿਲਕੇ ਗੁਰੂ ਜੀ ਅਤੇ ਉਹਨਾਂ ਦੇ ਸੇਵਕਾਂ ਦੀ ਬਹੁਤ ਸੇਵਾ ਕੀਤੀ। ਸਤਿਗੁਰਾਂ ਨੇ ਸੇਵਾ ਤੋਂ ਖੁਸ਼ ਹੋ ਕੇ ਸ਼ਿਵਚਰਨ ਦਾਸ ਨੂੰ ਚੁਰਾਸੀ ਦੇ ਗੇੜ ਤੋਂ ਮੁਕਤ ਕੀਤਾ ਅਤੇ ਨਗਰ ਨੂੰ ਵਧਣ ਫੁਲਣ ਦਾ ਵਰ ਦਿੱਤਾ ਅਤੇ ਕਿਹਾ ਕੇ ਇਥੇ ਇੱਕ ਸੁੰਦਰ ਅਸਥਾਨ ਬਣੇਗਾ , ਤੇ ਗੁਰਬਾਣੀ ਦਾ ਪ੍ਰਵਾਹ ਚਲੇਗਾ। ਜੋ ਇਸ ਅਸਥਾਨ ਤੇ ਆਕੇ ਦਰਸ਼ਨ ਕਰੇਗਾ , ਉਸ ਦੀ ਮਨੋਕਾਮਨਾ ਪੂਰੀ ਹੋਵੇਗੀ।
ਇਸ ਤੋਂ ਬਾਅਦ ਪਿੰਡ ਲਖਨੌਰ ਸਾਹਿਬ ਤੋਂ ਆਉਂਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਨਗਰ ਵਿਚ ਆ ਕੇ ਇਸ ਧਰਤੀ ਨੂੰ ਭਾਗ ਲਾਏ ਅਤੇ ਸੰਤ ਸ਼ਿਵਚਰਨ ਦਾਸ ਨੂੰ ਮਿਲੇ ਅਤੇ ਰਾਤ ਉਨ੍ਹਾਂ ਕੋਲ ਠਹਿਰੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮੁੜ੍ਹਕੇ ਉਹ ਹੀ ਵਰ ਸੰਤ ਅਤੇ ਪਿੰਡ ਦੀਆਂ ਸੰਗਤਾਂ ਨੂੰ ਦਿੱਤਾ ਇਕ ਅਸਥਾਨ ਦੇ ਜੋ ਵੀ ਦਰਸ਼ਨ ਕਰੇਗਾ , ਉਸ ਦੀ ਹਰ ਮਨੋਕਾਮਨਾ ਪੂਰੀ ਹੋਵੇਗੀ।

GURUDWARA SHRI PATSHAHI NAUVIN DASVIN is situated in village Humanyupur, Tasimbli Teh Derabassi, Distt Mohali. But GURUDWARA SAHIB is situated near to Ambala City. SHRI GURU TEG BAHADUR JI...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Uploaded By:Kaur Preet

Related Posts

Leave a Reply

Your email address will not be published. Required fields are marked *

13 Comments on “Gurudwara Shri Patshahi Nauvin ate Dasvin Sahib, Humanyupur”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)