More Gurudwara Wiki  Posts
Gurudwara Shri PatShahi Panjvi Sahib, Barth


ਗੁਰਦੁਆਰਾ ਸ਼੍ਰੀ ਪਾਤਸ਼ਾਹੀ ਪੰਜਵੀ ਸਾਹਿਬ ਜੀ , ਬਾਰਠ

ਜਿਸ ਸਮੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰਠ ਸਾਹਿਬ ਵਿਖੇ ਆਏ ਉਸ ਸਮੇਂ ਬਾਬਾ ਸ਼੍ਰੀ ਚੰਦ ਜੀ ਸਮਾਧੀ ਵਿਚ ਲੀਨ ਸਨ। ਗੁਰੂ ਸਾਹਿਬ ਜੀ ਦੇ ਬਾਬਾ ਸ਼੍ਰੀ ਚੰਦ ਜੀ ਨਾਲ ਬਚਨ ਬਿਲਾਸ ਨਾ ਹੋਏ ਅਤੇ ਇਸ ਅਸਥਾਨ ਤੇ ਰਾਤ ਸਮੇਂ ਵਿਸ਼ਰਾਮ ਕੀਤਾ। ਇਸ ਅਸਥਾਨ ਤੋਂ ਹੀ ਗੁਰੂ ਜੀ ਹਰ ਰੋਜ਼ ਅੰਮ੍ਰਿਤ ਵੇਲੇ ਗੁ: ਤਪ ਅਸਥਾਨ ਬਾਬਾ ਸ਼੍ਰੀ ਚੰਦ ਜੀ ਵਿਖੇ ਥੰਮ ਸਾਹਿਬ ਵਾਲੀ ਜਗ੍ਹਾ ਤੇ ਜਾ ਕੇ ਬਾਬਾ ਸ਼੍ਰੀ ਚੰਦ ਜੀ ਦੀ ਸਮਾਧੀ ਖੁਲਣ ਦੀ ਉਡੀਕ ਵਿਚ ਨਿਮਰਤਾ ਸਹਿਤ ਖਲੋਤੇ ਰਹਿੰਦੇ ਸਨ। ਇਸ ਤਰਾਂ ਇਹ ਸਿਲਸਲਾ ਲਗਾਤਾਰ 6 ਮਹੀਨੇ ਦੇ ਕਰੀਬ ਚਲਦਾ ਰਿਹਾ। ਬਾਬਾ ਸ਼੍ਰੀ ਚੰਦ ਮਹਾਰਾਜ ਦੀ ਸਮਾਧੀ ਖੁੱਲਣ ਉਪਰੰਤ ਗੁਰੂ ਸਾਹਿਬ ਜੀ ਨਾਲ ਬਚਨ ਬਿਲਾਸ ਹੋਏ। ਗੁਰੂ ਸਾਹਿਬ ਜੀ ਦੇ 6 ਮਹੀਨੇ ਦਿਨ ਤੇ ਰਾਤ ਵਿਸ਼ਰਾਮ ਕਰਨ ਦੇ ਕਾਰਨ ਇਸ ਪਾਵਨ ਅਸਥਾਨ ਨੂੰ ਗੁਰੂਸਰ ਕਰਕੇ ਜਾਣਿਆ ਜਾਂਦਾ ਹੈ। ਇਸ ਪਵਿੱਤਰ ਅਸਥਾਨ ਤੇ ਚੋਧਰੀ ਦੋਦਾ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਮੌਤ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Uploaded By:Kaur Preet

Related Posts

Leave a Reply

Your email address will not be published. Required fields are marked *

13 Comments on “Gurudwara Shri PatShahi Panjvi Sahib, Barth”

  • How can I forward your posts messages. I used to do so before to my family and friends but now it is possible. Please let me know how to do as it will be great service. Thanks

  • 🌷WAHEGURU TERA HE ASRA JI🙏

  • Waheguru g

  • 🌷WAHEGURU🙏

  • Satnam waheguru

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)