ਗੁ: ਟਾਹਲੀ (ਸੰਤੋਖਸਰ) ਇਕ ਬਹੁਤ ਹੀ ਇਕਾਂਤ ਅਤੇ ਮਨ ਨੂੰ ਮੋਹ ਲੈਣ ਵਾਲਾ ਧਾਰਮਿਕ ਅਸਥਾਨ ਹੈ, ਇਸ ਅਸਥਾਨ ਨੂੰ ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਜੀ ਅਤੇ ਪੰਜਵੀ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ , ਇਤਿਹਾਸ ਅਨੁਸਾਰ ਸ਼੍ਰੀ ਗੁਰੂ ਰਾਮਦਾਸ ਜੀ ਨੇ ਗੋਇੰਦਵਾਲ ਸਾਹਿਬ ਤੋਂ ਆ ਕੇ ਪਹਿਲਾਂ ਅੰਮ੍ਰਿਤ ਸਰੋਵਰ ਦੀ ਖੁਦਾਈ ਦਾ ਆਰੰਭ ਕੀਤਾ , ਇਸ ਤਰਾਂ ਸਰੋਵਰ ਨੂੰ ਗੁਰ ਇਤਿਹਾਸ ਵਿਚ ਪਹਿਲਾ ਸਰੋਵਰ ਹੋਣ ਦਾ ਮਾਣ ਹਾਸਲ ਹੈ ... ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
ਫਿਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੇਵਾ ਆਰੰਭ ਕੀਤੀ ਅਤੇ ਸੈਂਕੜੇ ਸਿੱਖ ਸੇਵਾ ਕਰਨ ਲੱਗ ਪਏ , ਗੁਰੂ ਸਿੱਖ ਉਤਸ਼ਾਹ ਨਾਲ ਸਰੋਵਰ ਦੀ ਖੁਦਾਈ ਕਰਕੇ ਮਿੱਟੀ ਬਾਹਰ ਢੋਈ ਜਾਂਦੇ ਅਤੇ ਸਰੋਵਰ ਦੀ ਖੁਦਾਈ ਹੇਠੋ ਇਕ ਤਰਾਂ ਦੀ ਗੁਫਾ ਨਿਕਲ ਆਈ। ਗੁਰੂ ਜੀ ਦੇ ਹੁਕਮ ਨਾਲ ਗੁਫਾ ਖੋਜਣ ਤੇ ਉਸ ਵਿਚ ਇਕ ਜੋਗੀ ਸਮਾਧੀ ਲਾਈ ਬੈਠਾ ਸੀ। ਜਿਸ ਦਾ ਮੱਥਾ ਸਿਤਾਰੇ ਵਾਂਗ ਚਮਕ ਰਿਹਾ ਸੀ। ਜਦ ਜੋਗੀ ਨੇ ਨੇਤਰ ਖੋਲ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਜੋਗੀ ਨੇ ਗੁਰੂ ਜੀ ਦੇ ਚਰਨਾਂ ਤੇ ਸਰ ਰੱਖ ਦਿੱਤਾ ਅਤੇ ਬੇਨਤੀ ਕੀਤੀ ਕੇ ਮੈਂ ਆਪਣੇ ਗੁਰੂ ਜੀ ਦੇ ਹੁਕਮ ਨਾਲ ਕਾਫੀ ਸਮੇਂ ਤੋਂ ਇਥੇ ਬੈਠਾ ਹੋਇਆ ਹਾਂ। ਗੁਰੂ ਅਰਜਨ ਦੇਵ ਜੀ ਨੇ ਗਿਆਨ ਦੇ ਕੇ ਉਸਦਾ ਉਧਾਰ ਕੀਤਾ ਸੀ ਅਤੇ ਉਸ ਨੂੰ ਸੰਤੋਖ ਬਖਸ਼ਿਆ। ਗੁਰੂ ਜੀ ਟਾਹਲੀ...
Related Posts
Leave a Reply
16 Comments on “Gurudwara tahli (santokhsar) sahib ji , amritsar”
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Uploaded By:Kaur Preet
Sandeep singh
Waheguru ji
Charan.Singh
Waheguru ji Waheguru ji
Harinder
Waheguru ji
Sukhjinde Singh
🙏🌷WAHEGURU JI KA KHALSA WAHEGURU JI KI FATHE💐🙏
Sukhjinde Singh
🙏🌷WAHEGURU🙏
Iqbal singh
Satnam Sri Waheguru sahib ji
Satnam singhd
Waheguru ji
Jasbir singh
Waheguru ji
Reet
Waheguru g
Sajan
Waheguru ji
Harpreet kaur
waheguru ji
Ravinder kaur
Waheguru ji
Ranjit
Waheguru ji
gurpreet kaur
Waheguru ji
Kulwinder
Dhan guru nanak
Gurdeep mulley
waheguru ji