ਸ੍ਰੀ_ਹਰਿ_ਕ੍ਰਿਸ਼ਨ_ਧਿਆਈਐ_ਜਿਸੁ_ਡਿਠੇ_ਸਭੁ_ਦੁਖਿ_ਜਾਇ ।
ਦਿੱਲੀ ਸੰਨ੍ਹ 1664 ਜਦੋਂ ਚੇਚਕ ਦੀ ਬੀਮਾਰੀ ਨੇ ਐਸਾ ਹਮਲਾ ਕੀਤਾ ਕਿ ਹਰ ਪਾਸੇ ਕਾਲ ਪੈ ਗਿਆ…ਲੋਕ ਆਪਣੇ ਬਜੁਰਗਾਂ ਨੂੰ ਘਰਾਂ ਵਿੱਚ ਛੱਡ ਜਾਨ ਬਚਾ ਕੇ ਭੱਜਣ ਲੱਗੇ…ਉਸ ਸਮੇਂ ਦੀਨ ਦੁਖੀਆਂ ਦੇ ਰਾਖੇ ਅੱਠਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੁਖੀ ਮਨੁੱਖਤਾ ਦੀ ਸੇਵਾ ਲਈ ਦਿੱਲੀ ਪਹੁੰਚ ਗਏ…ਦਿੱਲੀ ਦਾ ਰਾਜਾ ਮਿਰਜਾ ਜੈ ਸਿੰਘ ਬਹੁਤ ਪ੍ਰਭਾਵਿਤ ਹੋਇਆ ਜੋ ਆਪ ਪਰਿਵਾਰ ਸਮੇਂਤ ਦਰਸ਼ਨਾਂ ਲਈ ਪੁਜਾ…ਅਤੇ ਮਹਾਰਾਜ ਸਾਹਿਬ ਜੀ ਨੂੰ ਮਹੱਲ ਵਿਚ ਲੈ ਕੇ ਗਿਆ… ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ…ਅੱਜ ਉਹੀ ਮਹੱਲ “ਗੁਰਦੁਆਰਾ ਬੰਗਲਾ ਸਾਹਿਬ ਹੈ” ਦੀਨ/ਦੁਖ਼ੀਆਂ ਦੀ ਸੇਵਾ ਕਰਦਿਆਂ ਸਤਿਗੁਰੂ ਜੀ ਦਿੱਲੀ ਵਿਖੇ ਹੀ ਰੋਗੀ ਮਨੁੱਖਤਾ ਦਾ ਭਾਰ ਆਪਣੇ ਤੇ ਲੈਂਦਿਆਂ ਜੋਤੀ ਜੋਤਿ ਸਮਾ ਗਏ…ਜਦੋਂ ਸਿੱਖਾਂ ਨੇ ਸਵਾਲ ਕੀਤਾ ਸਤਿਗੁਰੂ ਜੀ ਅਗਲੇ ਗੁਰੂ ਜੀ ਕੌਣ ਹੋਣਗੇ…?
ਏਥੋ ਹੀ ਸਤਿਗੁਰੂ ਜੀ ਨੇ ਬਚਨ ਕੀਤਾ ਸੀ…”ਗੁਰੂ ਬਾਬਾ ਬਕਾਲੇ”
ਧੀਰਮੱਲੀਆਂ ਨੇ ਨਕਲੀ ਗੁਰੂ ਬਣਨ ਦੀ ਲਾਲਸਾ ਵੱਸ ਬਕਾਲੇ ਦ ਧਰਤੀ ਤੇ ੨੨ ਮੰਜੀਆਂ ਡਾਹ ਲਈਆਂ…ਪਰ ਭਾਈ ਮੱਖਣ ਸ਼ਾਹ ਲੁਬਾਣਾ ਜੀ ਨੇ ੨੬...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Jarnial singh
Ma patiala Punjab to a 33 yar old a ma handycapat apahij 50% a but mare kol koi nokri nai aj mare papa de ve dhath ho gae a 7 Jan 20 nu
Balraj Singh
ਵਾਹਿਗੁਰੂ ਜੀ