ਹੱਥ ਲਿਖਤ ਦੇ ਦਰਸ਼ਨ
ਇਹ ਉਸ ਪਾਵਨ ਸਰੂਪ ਦਾ ਪਹਿਲਾ ਅੰਗ ਹੈ ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਵਾਇਆ ਅਤੇ ਭਾਈ ਗੁਰਦਾਸ ਜੀ ਨੇ ਲਿਖਿਆ। ਏਸੇ ਪਾਵਨ ਸਰੂਪ ਦਾ 1604 ਨੂੰ 28 ਅਗਸਤ ਦੇ ਦਿਨ ਪਹਿਲੀ ਵਾਰ ਬਾਬਾ ਬੁੱਢਾ ਸਾਹਿਬ ਜੀ ਨੇ ਦਰਬਾਰ ਸਾਹਿਬ ਚ ਪ੍ਰਕਾਸ਼ ਕੀਤਾ , ਹੁਕਮਨਾਮਾ ਲਿਆ ਸੀ। ਏ ਸਰੂਪ ਹੁਣ ਕਰਤਾਰਪੁਰ ਸਾਹਿਬ (ਨੇੜੇ ਜਲੰਧਰ ) ਹੈ। ਦੂਜੀ ਫੋਟੋ ਚ ਭਾਈ ਗੁਰਦਾਸ ਜੀ ਦੀ ਹੱਥੀ ਲਿਖੀ ਰਾਗਮਾਲਾ ਬਾਣੀ ਦਾ ਆਖਰੀ ਭਾਗ ਹੈ ਜਿਸ ਨਾਲ ਰਾਗਮਾਲਾ ਦਾ ਰੌਲਾ ਨਿਬੜਦਾ ਪਰ ਮੈ ਨ ਮਾਨੂੰ …….
ਜਿਵੇਂ ਪੰਜਵੇਂ ਪਾਤਸ਼ਾਹ ਦਸਦੇ ਆ ਭਾਈ ਜੀ ਨਾਲੋ ਨਾਲ ਹਵਾ ਦੀ ਰਫਤਾਰ ਚ ਲਗਾਤਾਰ ਲਿਖਦੇ ਆ , ਬਿਨਾਂ ਅੱਟਕੇ ਸਬਦ ਦੇ ਆਸ਼ੇ ਨੂੰ ਸਮਝ ਸਮਝ ਲਿਖਦੇ ਆ, ਜੇ ਕੋਈ ਕਿਧਰੇ ਦਿੱਕਤ ਲੱਗੇ ਗੁਰਦੇਵ ਜੀ ਨੂੰ ਪੱਛਦੇ ਆ। ਕਵੀ ਸੰਤੋਖ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ