ਹਥਿਆਰ ਕਿੰਨੇ ਆ ??
ਸੰਤ ਜੀ ਕੁਝ ਸਿੰਘਾਂ ਨਾਲ ਬੈਠੇ ਗੱਲਾਂ ਬਾਤਾ ਕਰਦੇ ਸੀ ਕਿ ਇਕ ਸਿੰਘ ਆਪਣੇ ਨਾਲ ਇਕ ਹੋਰ ਨਵੇ ਸਿੱਖ ਨੂੰ ਲੈ ਕੇ ਆਇਅਾ ਨਾਲ ਉਹਨਾਂ ਨੇ ਦੋ ਟੋਕਰੇ ਆੜੂਆਂ ਦੇ ਲਿਆਂਦੇ ਸੰਤਾਂ ਨੂੰ ਫਤਹਿ ਬੁਲਾ ਕੇ ਕੋਲ ਬੈਠਗੇ ਸਿੰਘ ਨੇ ਨਾਲ ਆਏ ਨਵੇ ਸਿਖ ਬਾਰੇ ਜਾਣ ਪਛਾਣ ਕਰਉਦਿਆ ਕਿਆ
ਮਹਾਂਪੁਰਖੋ ਇਹ ਮੇਰਾ ਮਿੱਤਰ ਆ ਇਨ੍ਹਾਂ ਦੇ ਕਈ ਬਾਗ ਏ ਆੜੂ ਇਨ੍ਹਾਂ ਦੇ ਆਪਣੇ ਬਾਗ ਚੋ ਲਿਆਦੇ ਆ ਕਈ ਕਾਰਖਾਨਿਆਂ ਆ ਚੰਗੇ ਲੈਂਡਲਾਡ ਬੰਦੇ ਆ ਹੋਰ ਵੀ ਕਾਫੀ ਸਿਫ਼ਤ ਕੀਤੀ ਫਿਰ ਕਹਿਣ ਲੱਗਾ ਜੀ ਆਪ ਦੇ ਦਰਸ਼ਨ ਕਰਨ ਆਇਆ ਸੰਤ ਚੁਪ ਕਰਕੇ ਸਭ ਸੁਣਦੇ ਰਹੇ ਫੇਰ ਉਸ ਆੜੂਆਂ ਵਾਲੇ ਬੰਦੇ ਵੱਲ ਤੱਕ ਕੇ ਬੋਲੇ ਹਾਂ ਸਿੰਘ ਏ ਦੱਸ ਹਥਿਆਰ ਕਿੰਨੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ