ਇਮਾਨਦਾਰ ਦੁਸ਼ਮਣ
ਵਜੀਰ ਖਾਂ ਦੀ ਕਚਹਿਰੀ ਚ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਕਤਲ ਕਰਨ ਦੀ ਗੱਲ ਹੋਈ ਤਾਂ ਸ਼ੇਰ ਮੁਹੰਮਦ ਨਵਾਬ ਮਲੇਰਕੋਟਲੇ ਨੇ ਇਸ ਗੱਲ ਦੀ ਵਿਰੋਧਤਾ ਕੀਤੀ , ਵਜ਼ੀਰ ਖਾਂ ਨੇ ਕਿਹਾ ਸ਼ੇਰ ਖਾਂ ਜੀ ਤੁਹਾਡੇ ਭਰਾ ਤੇ ਭਤੀਜੇ ਨੂੰ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਜੰਗ ਚ ਕਤਲ ਕੀਤਾ ਹੈ , ਮੈਂ ਗੁਰੂ ਦੇ ਦੋਨੋਂ ਪੁੱਤ ਤੁਹਾਡੇ ਹਵਾਲੇ ਕਰਦਾਂ ਤੁਸੀਂ ਇਨ੍ਹਾਂ ਨੂੰ ਕਤਲ ਕਰਕੇ ਆਪਣਾ ਬਦਲਾ ਪੂਰਾ ਕਰਲੋ, ਸ਼ੇਰ ਖਾਂ ਨੇ ਕਿਹਾ ਮੇਰੇ ਭਰਾ ਤੇ ਭਤੀਜਾ ਨੂੰ ਗੁਰੂ ਨੇ ਜੰਗ ਚ ਮਾਰਿਆ ਹੈ , ਜਦੋ ਗੁਰੂ ਮੇਰੇ ਸਾਹਮਣੇ ਆਵੇਗਾ ਮੈਂ ਜ਼ਰੂਰ ਉਸ ਦਾ ਮੁਕਾਬਲਾ ਕਰਾਂਗਾ ਬਦਲਾ ਲਵਾਂਗਾ ਮੈ ਬੁਜਦਿਲ ਨਹੀ ਪਰ ਇਨ੍ਹਾਂ ਬੇ-ਕਸੂਰ ਮਾਸੂਮਾਂ ਨੂੰ ਮਾਰ ਕੇ ਮੈਂ ਆਪਣੀ ਮਰਦਾਨਗੀ ਨੂੰ ਕਲੰਕਿਤ ਨਹੀਂ ਕਰਨਾ ਚਾਹੁੰਦਾ , ਮੈਂ ਖ਼ੁਦਾ ਦੇ ਅੱਗੇ ਦੁਆ ਕਰਦਾ ਹਾਂ ਕੇ ਇਸ ਤਰ੍ਹਾਂ ਦੇ ਪਾਪ ਤੋਂ ਮੈਨੂੰ ਬਚਾ ਕੇ ਰੱਖੇ ਜੋਗੀ ਅੱਲ੍ਹਾ ਯਾਰ ਖਾਂ ਲਿਖਦੇ ਨੇ
ਬਦਲਾ ਹੀ ਲੇਨਾ ਹੂਆ ਤੋਂ ਲੇਂਗੇ ਇਨ-ਕੇ ਬਾਪ ਸੇ ।
ਖ਼ੁਦਾ ਮਹਿਫੂਜ਼ ਰੱਖੇ ਹਮੇਂ ਹਮੇ ਐਸੇ ਪਾਪ ਸੇ ।
ਨਾਲ ਹੀ ਕਿਆ ਨਵਾਬ ਸਾਹਿਬ ਤੁਸੀਂ ਵੀ ਇਨ੍ਹਾਂ ਬੱਚਿਆਂ ਉੱਪਰ ਜ਼ੋਰ ਅਜ਼-ਮਾਇਸ਼ ਕਰ ਕੇ ਆਪਣੀ ਬਹਾਦਰੀ ਨੂੰ ਤੇ ਇਸਲਾਮ ਨੂੰ ਕਲੰਕਿਤ ਨਾ ਕਰੋ ਮਾਸੂਮਾਂ ਦਾ ਖ਼ੂਨ ਡੋਲ੍ਹਣਾ ਇਸਲਾਮ ਸ਼ਰਾ ਦੇ ਵਿਰੁੱਧ ਹੈ
ਨਵਾਬ ਮਲੇਰਕੋਟਲਾ ਵੱਲੋਂ ਮਾਰੇ ਇਸ ਹਾਅ ਦੇ ਨਾਅਰੇ ਬਾਰੇ ਜਦੋਂ ਕਲਗੀਧਰ ਜੀ ਨੂੰ ਪਤਾ ਲੱਗਾ ਤਾਂ ਸਤਿਗੁਰੂ ਜੀ ਨੇ ਉਸ ਵੇਲੇ ਬਚਨ ਕਹੇ ਮਲੇਰਕੋਟਲੇ ਦੀ ਜੜ ਬਚੀ ਰਹੇਗੀ
ਸਤਿਗੁਰੂ ਜੀ ਨੇ ਨਵਾਬ ਮਲੇਰਕੋਟਲੇ ਨੂੰ ਇਕ ਸ੍ਰੀ ਸਾਹਿਬ ਵੀ ਭੇਜੀ ਸੀ ਇਸ ਦੇ ਉੱਪਰ
ਇਕ ਪਾਸੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ