ਇੰਦਰਾ ਦਰਬਾਰ ਸਾਹਿਬ ਆਈ
23 ਜੂਨ 1984
ਹਮਲੇ ਤੋ ਬਾਦ 23 ਜੂਨ 1984 ਨੂੰ PM ਇੰਦਰਾ ਗਾਂਧੀ ਆਪਣੀ ਫ਼ੌਜ ਦੀ ਬਹਾਦਰੀ ਵੇਖਣ ਦਰਬਾਰ ਸਾਹਿਬ ਆਈ ਨਾਲ ਪੰਜਾਬ ਦਾ ਗਵਰਨਰ B D ਪਾਂਡੇ , ਕੇਂਦਰੀ ਮੰਤਰੀ ਬੂਟਾ ਸਿੰਘ , ਪੱਛਮੀ ਕਮਾਂਡ ਦਾ ਜੀ ਓ ਸੀ ਲਵੈ: ਜਨਰਲ ਸੁੰਦਰ ਜੀ ਲੈਫ ਜਨਰਲ ਰਣਜੀਤ ਸਿੰਘ ਤੇ ਕੁਲਦੀਪ ਬਰਾੜ ਵੀ ਸਨ ਬੜੀ ਭਾਰੀ ਸਕਿਓਰਿਟੀ ਦੂਰ ਦੂਰ ਬਿਲਡਿੰਗਾਂ ਤੇ ਫੌਜ ਖੜੀ ਸੀ ਜਦੋਂ ਸਿੰਘ ਸਾਹਿਬਾਨ ਨੂੰ ਪਤਾ ਲੱਗਾ ਉਨ੍ਹਾਂ ਨੇ ਸਲਾਹ ਕਰਕੇ ਬਾਈਕਾਟ ਕੀਤਾ ਉ ਮਿਲੇ ਨ ਪਰ ਸਿੰਘ ਸਾਹਿਬ ਹੈਡ ਗ੍ਰੰਥ ਗਿਆਨੀ ਸਾਹਿਬ ਸਿੰਘ ਜੋ ਡਿਊਟੀ ਤੇ ਸੀ ਸ਼ੈਦ ਏ ਸੁਨੇਹਾ ਨਾ ਮਿਲਿਆ ਉਹ ਇੰਦਰਾ ਗਾਂਧੀ ਨੂੰ ਮਿਲੇ ਪਰ ਹੋਰ ਢੰਗ ਨਾਲ ਇੰਦਰਾ 10 ਕੁ ਮਿੰਟ ਦਰਬਾਰ ਸਾਹਿਬ ਬੈਠ ਕੇ ਬਾਹਰ ਨਿਕਲੀ ਤਾਂ ਸਿੰਘ ਸਾਹਿਬ ਨੇ ਫ਼ੌਜ ਵੱਲੋਂ ਮਚਾਈ ਤਬਾਹੀ ਦਖਾਈ ਦਰਸ਼ਨੀ ਡਿਓਢੀ ਪਰਕਰਮਾ ਕਮਰੇ ਸਰੋਵਰ ਅਕਾਲ ਤਖਤ ਸਾਹਿਬ ਸਭ ਦਖਾਇਆ ਇੰਦਰਾ ਬੋਲੀ “ਵਹਾਂ ਖਾੜਕੂ ਛੁਪੇ ਹੁਏ ਥੇ ਉਨ੍ਹੋ ਨੇ ਵਹਾਂ ਕਿਲ੍ਹਾ ਬਣਾ ਲਿਆ ਥਾ”
ਸਿੰਘ ਸਾਹਿਬ ਨੇ ਕਿਆ ਕਿ ਬਾਕੀ 35 /40 ਗੁਰੂ ਘਰਾਂ ਚ ਕੌਣ ਜਿਥੇ ਹਮਲਾ ਕੀਤਾ ਨਾਲੇ ਕਬਜ਼ਾ ਹੋਣ ਤੋਂ ਬਾਅਦ 7 ਜੂਨ ਨੂੰ ਤਾਡੀ ਫੌਜ ਨੇ ਲਾਇਬਰੇਰੀ ਨੂੰ ਅੱਗ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Gurdeep singh
8427764437