ਗ੍ਰਿਫ਼ਤਾਰੀ ਬਾਬਾ ਬੰਦਾ ਸਿੰਘ ਬਹਾਦਰ ਜੀ
(7 -12-1715)
ਬਾਦਸ਼ਾਹ ਫਰਖੁਸੀਅਰ ਦੇ ਹੁਕਮ ਨਾਲ ਅਬਦੁੱ-ਸਮਦ ਖ਼ਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੰਘਾਂ ਸਮੇਤ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਘੇਰ ਲਿਆ ਇਹ ਘੇਰਾ (ਅਪਰੈਲ ਤੋ ਦਸੰਬਰ ਤੱਕ ) ਅੱਠ ਮਹੀਨਿਆਂ ਤੋਂ ਵੱਧ ਸਮਾਂ ਰਿਹਾ ਸਿੰਘਾਂ ਦਾ ਰਸਤ ਪਾਣੀ ਮੁੱਕ ਕੇ ਹਾਲ ਕੈਸੀ ਹੋ ਗਈ ਕਿ ਰੁੱਖਾਂ ਦੇ ਪੱਤੇ ਛਿਲਕੇ ਵੀ ਲਾਹ ਲਾਹ ਕੇ ਖਾ ਗਏ ਘੋੜੇ ਵੀ ਵੱਢ ਕੇ ਖਾ ਲਏ ਆਪਣੇ ਹੀ ਪੱਟ ਚੀਰ ਕੇ ਖਾ ਲਏ ਇੱਥੋਂ ਤਕ ਕਿ ਜੋ ਹੱਡੀਆਂ ਬਚੀਆਂ ਮਾਰੇ ਗਏ ਜਾਨਵਰਾਂ ਦੀਆਂ ਜਾਂ ਮਰ ਗਏ ਜਾਨਵਰਾਂ ਦੀਆਂ ਉ ਵੀ ਪੀਸ ਕੇ ਖਾ ਗਏ ਸੁੰਮਦਾਰ ਡੰਗਰਾਂ ਤੇ ਨਾ ਖਾਣ ਯੋਗ ਚੀਜ਼ਾਂ ਨੂੰ ਖਾਣ ਕਰਕੇ ਬਹੁਤ ਸਾਰੇ ਸਿੰਘ ਬਿਮਾਰੀ ਪੈ ਗਏ ਗੋਲਾ ਬਰੂਦ ਸਭ ਮੁੱਕ ਚੁੱਕਿਆ ਸੀ ਸਿੰਘਾਂ ਦਾ ਇੰਨਾ ਦਬਦਬਾ ਸੀ ਕੇ ਐਸੀ ਹਾਲਤ ਚ ਵੀ ਕਿਸੇ ਦੀ ਹਿੰਮਤ ਨਹੀਂ ਸੀ ਕਿ ਉਹ ਗੜ੍ਹੀ ਦੇ ਅੰਦਰ ਜਾ ਸਕੇ
ਅਬਦੁੱ-ਸਮਦ ਖਾਂ ਨੇ ਕਈ ਤਰ੍ਹਾਂ ਦੇ ਵਾਅਦੇ ਕੀਤੇ
7 ਦਸੰਬਰ ਨੂੰ 1715 ਨੂੰ ਸਿੰਘਾਂ ਨੇ ਗੜ੍ਹੀ ਖੋਲ੍ਹ ਦਿੱਤੀ ਮੁਗਲਾਂ ਨੇ ਸਭ ਵਾਹਦੇ ਭੁਲਕੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ