ਦਾਤਰੀਆਂ ਨਾਲ ਜੰਗ ( ਵਸਾਖ 1714ਈ:)
ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਚ ਫਤਹਿ ਕੀਤੇ ਇਲਾਕੇ ਜਦੋ ਸਿੱਖਾਂ ਹੱਥੋ ਨਿਕਲ ਗਏ ਤੇ ਸਰਕਾਰੀ ਜੁਲਮ ਕਰਕੇ ਮੈਦਾਨੀ ਇਲਾਕੇ ਰਹਿਣਾ ਔਖਾ ਹੋ ਗਿਆ ਤਾਂ ਬਹੁਤ ਸਾਰੇ ਸਿੰਘ ਪਹਾੜਾਂ ਨੂੰ ਚਲੇ ਗਏ।
ਕੁਝ ਸਮੇਂ ਬਾਅਦ ਚੜ੍ਹਦੇ ਵਸਾਖ ਜਦੋਂ ਕਣਕ ਦੀ ਵਾਢੀ ਸ਼ੁਰੂ ਹੁੰਦੀ ਆ ਥੋੜ੍ਹੇ ਜਿਹੇ ਸਿੰਘ ਆਪਣੇ ਪਿੰਡਾਂ ਵੱਲ ਨੂੰ ਵਾਪਸ ਆਏ ਤਾਂ ਕਿ ਕਣਕ ਦੀ ਵਾਢੀ ਚ ਭਰਾਵਾਂ ਦੀ ਸਹਾਇਤਾ ਹੋ ਜਾਉ ਨਾਲੇ ਘਰ ਪਰਿਵਾਰਾਂ ਨੂੰ ਮਿਲ ਲੈਣ-ਗੇ। ਪਰ ਉਧਰ ਕਿਸੇ ਨੇ ਸਰਹਿੰਦ ਦੇ ਫੌਜਦਾਰ ਨੂੰ ਸਿੰਘਾਂ ਦੀ ਸੂਹ ਦੇ ਦਿੱਤੀ ਸੂਬੇ ਨੇ ਖਬਰ ਮਿਲਦੇ ਸਾਰ ਹੀ ਕੁਝ ਸਿਪਾਹੀ ਬਖ਼ਸ਼ੀ ਸਫਰੁੱਦੀਨ ਦੀ ਕਮਾਨ ਹੇਠ ਭੇਜ ਦਿੱਤੇ ਅੱਗੇ ਸਿੰਘ ਕਣਕ ਵੱਢਦੇ ਸੀ। ਸਿੰਘਾਂ ਕੋਲ ਉਸ ਵੇਲੇ ਹੋਰ ਹਥਿਆਰ ਕੋਈ ਨਹੀਂ ਸੀ , ਬਸ ਦਾਤਰੀਆਂ ਸੀ। ਗੁਰੂ ਕੇ ਲਾਲਾਂ ਨੇ ਸਤਿ ਸ੍ਰੀ ਅਕਾਲ ਬੋਲ ਕੇ ਦਾਤਰੀਆਂ ਦੇ ਮੂੰਹ ਸਿਰ ਚੜ ਆਏ ਵੈਰੀ ਵੱਲ ਨੂੰ ਕਰ ਦਿੱਤੇ ਤੇ ਕਣਕ ਦੀ ਜਗ੍ਹਾ ਤੇ ਮੁਗਲ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Manpreet Singh
9872699652