ਗੁਰਦੁਆਰਾ ਸ਼੍ਰੀ ਜਾਮਨੀ ਸਾਹਿਬ ਬਜੀਦਪੁਰ
ਗੁਰੂਦਵਾਰਾ ਸ਼੍ਰੀ ਜਾਮਨੀ ਸਾਹਿਬ, ਪਿੰਡ ਬਜੀਦਪੁਰ, ਜਿਲ੍ਹਾ ਫ਼ਿਰੋਜ਼ਪੁਰ ਵਿਚ ਸਥਿਤ ਹੈ। ਇਹ ਫਿਰੋਜ਼ਪੁਰ-ਲੁਧਿਆਣਾ ਰੋਡ ਤੇ ਸਥਿਤ ਹੈ, ਜੋ ਫਿਰੋਜ਼ਪੁਰ ਸ਼ਹਿਰ ਤੋਂ ਸਿਰਫ 8 ਕਿਲੋਮੀਟਰ ਦੂਰ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਮੁਕਤਸਰ ਸਾਹਿਬ ਦੀ ਲੜਾਈ ਦੇ ਬਾਅਦ ਆਏ ਸਨ। ਇਕ ਜੱਟ ਕਿਸਾਨ ਨੇ ਗੁਰੂ ਸਾਹਿਬ ਦੀ ਗਾਰੰਟੀ ਤੇ ਬ੍ਰਾਹਮਣ ਤੋਂ ਕੁਝ ਪੈਸੇ ਉਧਾਰ ਲਏ। ਪਰ ਉਹਨੇ ਪੈਸੇ ਵਾਪਸ ਨਹੀਂ ਦਿਤੇ ਅਤੇ ਮਰ ਗਿਆ। ਆਪਣੀ ਦੂਜੀ ਜਿੰਦਗੀ ਵਿਚ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ