ਇਹ ਪਵਿੱਤਰ ਅਸਥਾਨ ਪਿੰਡ ਫੱਗੂਵਾਲਾ ਦੀ ਪਟਿਆਲਾ-ਸੁਨਾਮ ਰੋਡ ‘ਤੇ ਸਥਿਤ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ, ਜਦੋਂ ਗੁਰੂ ਜੀ ਆਸਾਮ ਦੇ ਰਾਜੇ ਦੀ ਬੇਨਤੀ ‘ਤੇ ਸ੍ਰੀ ਆਨੰਦਪੁਰ ਸਾਹਿਬ ਤੋਂ 300 ਸੰਗਤਾਂ ਦੀ ਗਿਣਤੀ ‘ਚ 3 ਸਾਲ ਦੀ ਯਾਤਰਾ ਦੌਰਾਨ ਗੱਡਿਆਂ ‘ਚ ਭਾਂਡੇ, ਬਿਸਤਰੇ, ਫ਼ਰਸ਼, ਕਨਾਤਾਂ ਆਦਿ ਸੰਗਤਾਂ ਨਾਲ ਯਾਤਰਾ ਪ੍ਰੋਗਰਾਮ ਬਣਾ ਕੇ ਸਮਾਨ ਗੱਡਿਆਂ ‘ਤੇ ਲੱਦ ਕੇ ਰਥਾਂ, ਘੋੜਿਆਂ ‘ਤੇ ਸਵਾਰ ਹੋ ਕੇ ਮਾਲਵੇ ‘ਚੋਂ ਪਿੰਡ ਥੂਹੀ, ਰਾਮਗੜ੍ਹ, ਬੌੜਾਂ, ਗੁਣੀਕੇ, ਆਲੋਅਰਖ਼, ਭਵਾਨੀਗੜ੍ਹ ਹੁੰਦੇ ਹੋਏ ਮਾਤਾ ਨਾਨਕੀ ਸਾਹਿਬ ਜੀ, ਮਾਤਾ ਗੁਜ਼ਰੀ ਜੀ, ਮਾਮਾ ਕ੍ਰਿਪਾਲ ਚੰਦ ਜੀ, ਭਾਈ ਸੰਗਤੀਆ ਜੀ, ਭਾਈ ਸੁਖਨੰਦ ਜੀ, ਭਾਈ ਸਾਹਿਬ ਚੰਦ ਜੀ, ਸੰਤ ਗੁਰਬਖ਼ਸ਼ ਦਾਸ ਉਦਾਸੀ, ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਉ ੱਦਾ ਜੀ, ਭਾਈ ਗੁਰਦਿੱਤਾ ਜੀ, ਭਾਈ ਜੈਤਾ ਜੀ ਅਤੇ ਭਾਈ ਨੱਥੂ ਰਾਮ ਜੀ ਰਬਾਬੀ ਜਥੇ ਨਾਲ 21 ਕੱਤਕ ਸੰਮਤ 1722 ਨੂੰ , ਇੱਥੇ ਇਕ ਦਿਨ ਰਹਿ ਕੇ ਪਵਿੱਤਰ ਕਰਦਿਆਂ ਆਪਣੀ ਪਵਿੱਤਰ ਰਸਨਾ ਤੋਂ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ