ਇਤਿਹਾਸ – ਗੁਰਦੁਆਰਾ ਸ਼ਸਤਰ ਭੇਟ ਸਾਹਿਬ
ਉੱਚ ਦੇ ਪੀਰ ਦੇ ਰੂਪ ਵਿੱਚ ਮਾਛੀਵਾੜੇ ਤੋਂ ਚੱਲ ਕੇ ਵੱਖ ਵੱਖ ਪਿੰਡਾਂ ਤੋਂ ਹੁੰਦਿਆਂ ਹੋਇਆ ਕਲਗੀਧਰ ਪਿਤਾ ਘੁਲਾਲ ਪਿੰਡ (ਜਿਲ੍ਹਾ ਲੁਧਿਆਣਾ) ਪਹੁੰਚੇ , ਏ ਪਿੰਡ ਸਮਰਾਲੇ ਤੋ 8/9 km ਦੂਰ ਹੈ। ਪਿੰਡ ਵਾਸੀ ਵੱਡਾ ਪੀਰ ਆਇਆ ਜਾਣ ਕੇ ਦਰਸ਼ਨਾਂ ਕਰਨ ਅਉਦੇ , ਇੱਥੇ ਇੱਕ ਗੁਰੂ ਪਿਆਰ ਵਾਲਾ ਸਿੱਖ ਭਾਈ ਝੰਡਾ ਸਿੰਘ ਰਹਿੰਦਾ ਸੀ , ਏ ਆਪ ਹੱਥੀਂ ਬਹੁਤ ਵਧੀਆ ਸ਼ਾਸਤਰ ਤਿਆਰ ਕਰਦਾ ਸੀ ਜੋ ਸ਼ਾਹੀ ਫੌਜ ਵੀ ਵਰਤਦੀ ਸੀ ਤੇ ਭਾਈ ਸਾਬ ਜੀ ਅਕਸਰ ਆਨੰਦਪੁਰ ਸਾਹਿਬ ਗੁਰੂ ਦਰ ਤੇ ਸ਼ਸਤਰ ਭੇਜਿਆ ਕਰਦਾ ਸੀ ਜਦੋਂ ਭਾਈ ਝੰਡਾ ਜੀ ਨੂੰ ਆਪਣੇ ਪਿੰਡ ਚ ਪੀਰ ਦੇ ਰੂਪ ਚ ਸਤਿਗੁਰਾਂ ਦੇ ਆਗਮਨ ਬਾਰੇ ਪਤਾ ਲੱਗਾ ਤਾਂ ਦਿਲ ਖੁਸ਼ੀ ਨਾਲ ਭਰ ਗਿਆ ਬੜੀ ਸ਼ਰਧਾ ਭਾਵਨਾਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ