ਖਾਲਸੇ ਦੀ ਤਾਕਤ
1738 ਚ ਨਾਦਰ ਸ਼ਾਹ ਨੇ ਹਿੰਦ ਤੇ ਹਮਲਾ ਕੀਤਾ। ਦਿੱਲੀ ਚ ਹਜਾਰਾਂ ਲੋਕ ਕਤਲ ਕੀਤੇ। ਰੀਝ ਨਾਲ ਲੁੱਟਿਆ , ਛੱਤਾਂ ਪਾੜ ਵੇਹੜੇ ਪੁੱਟ ਸੁੱਟੇ ਸੀ। ਅਰਬਾਂ ਦੀ ਦੌਲਤ ਹੀਰੇ ਮੋਤੀ ਹਿੰਦੂਆ ਦੀਆਂ ਹਜ਼ਾਰਾਂ ਬਹੂ ਬੇਟੀਆਂ ਇਕੱਠੀਆਂ ਕਰਕੇ ਵਾਪਸ ਤੁਰ ਪਿਆ। ਪੰਜਾਬ ਚੋ ਲੰਘਦੇ ਨੂੰ ਸਿੰਘਾਂ ਨੇ ਵਾਰ ਵਾਰ ਲੁੱਟ ਲਿਆ। ਨਾਦਰ ਰੋਣ ਹਾਕਾ ਕਰਤਾ , ਲਾਹੌਰ ਪਹੁੰਚਕੇ ਜ਼ਕਰੀਏ ਨੂੰ ਪੁਛਦਾ , ਮੈਨੂੰ ਦਸ ਏ ਕੌਣ ਆ ? ਜਿਨ੍ਹਾਂ ਨੇ ਮੈਨੂੰ ਲੁੱਟਣ ਦਾ ਹੌਸਲਾ ਕੀਤਾ। ਮੈ ਦਿੱਲੀ ਪੈਰਾਂ ਚ ਰੋਲ ਤੀ ਏਨਾਂ ਨੂੰ ਡਰ ਨੀ ਲਗਦਾ ਮੇਰੇ ਤੋ। ਏਨਾ ਦਾ ਘਰ ਘਾਟ ਦਸ ਮੈ ਖੁਰਾ ਖੋਜ ਮਿਟਾ ਦੂੰ ਨਸਲ ਹੀ ਖਤਮ ਕਰਦੂ ਏਨਾਂ ਦੁਸਟ ਦੀ ਤੂ ਦਸ …..
ਜਕਰੀਆ ਕਹਿੰਦਾ ਜਨਾਬ ਔਰੰਗਜ਼ੇਬ ਤੋਂ ਲੈ ਕੇ ਹੁਣ ਤੱਕ ਅਰਸੇ ਹੋ ਗਏ ਇਨ੍ਹਾਂ ਨੂੰ ਮਿਟਾਉਂਦਿਆਂ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ। ਕਰੋੜਾਂ ਦੀ ਦੌਲਤ ਤਬਾਹ ਹਜ਼ਾਰਾਂ ਫੌਜ ਤੇ ਜਰਨੈਲ ਮਰਗੇ ਪਰ ਇਹ ਕਾਫ਼ਰ ਮਿਟਦੇ ਨਹੀਂ। ਅਸੀਂ ਮਾਰ ਮਾਰ ਥੱਕ ਗਏ ਆ ਏ, 10 ਮਰਦੇ 20 ਹੋਰ ਆ ਜਾਂਦੇ ਆ ਪਤਾ ਕਿਥੋ ….
ਨਾਦਰ ਹੈਰਾਨ ਹੋ ਕਹਿੰਦਾ ਏਨਾਂ ਦੀ ਤਾਕਤ ਦਾ ਕੋਈ ਤੇ ਸਰੋਤ ਹੋਊ ??
ਜ਼ਕਰੀਆ ਆਂਦਾ ਆਹੋ ਏ ਬਾਬਾ ਨਾਨਕ ਦੇ ਮੁਰੀਦ ਆ ਇਨ੍ਹਾਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ