ਖੰਡਾ ਕੁਲ ਖਾਲਸਾ
ਸਾਡੇ ਦੇਸ਼ ਦੀ ਇੱਕ ਪੁਰਾਣੀ ਕਥਾ ਹੈ ਕੇ ਰਾਖਸ਼ਾਂ ਦਾ ਨਾਸ਼ ਕਰਨ ਲਈ ਆਬੂ ਨਾਂ ਦੇ ਖਾਸ ਪਹਾੜ ਤੇ ਜੱਗ ਕੀਤਾ। ਜੱਗ ਦੇ ਹਵਨ ਕੁੰਡ ਚੋ 4 ਮਹਾਂ ਪ੍ਰਤਾਪੀ ਪੁਰਸ਼ ਪਰਗਟ ਹੋਏ . ਜਿਨ੍ਹਾਂ ਦਾ ਨਾਮ ਸੀ ਪਰਮਾਰ , ਸੋਲੰਕੀ, ਪ੍ਰਹਾਰ ਤੇ ਚੌਹਾਨ ਇਨ੍ਹਾਂ ਤੋਂ ਅੱਗੇ ਰਾਜਪੂਤਾਂ ਦੀਆਂ ਚਾਰ ਕੁਲਾ ਚੱਲੀਆਂ ਅਗਨ ਕੁੰਡ ਵਿੱਚੋਂ ਪੈਦਾ ਹੋਣ ਕਰਕੇ ਇਨ੍ਹਾਂ ਨੂੰ ਅਗਨ ਕੁਲ ਛੱਤਰੀ ਕਹਿੰਦੇ ਸੀ।
1699 ਨੂੰ ਕਲਗੀਆਂ ਵਾਲੇ ਸਤਿਗੁਰਾਂ ਨੇ ਕੇਸਗੜ੍ਹ ਸਾਹਿਬ ਸਰਬ ਲੋਹ ਦੇ ਬਾਟੇ ਚ ਪਤਾਸੇ ਪਾ ਪੰਜ ਬਾਣੀ ਪੜ੍ਹ ਖੰਡੇ ਦੀ ਧਾਰ ਚੋ ਸਰਬ ਗੁਣ ਸੰਪੰਨ ਖਾਲਸਾ ਪ੍ਰਗਟ ਕੀਤਾ। ਪੁਰਾਣੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ